ਲੇਵੀਆਂ 26:33 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 33 ਮੈਂ ਤੈਨੂੰ ਕੌਮਾਂ ਵਿਚ ਖਿੰਡਾ ਦਿਆਂਗਾ+ ਅਤੇ ਤਲਵਾਰ ਤੇਰਾ ਪਿੱਛਾ ਕਰੇਗੀ;+ ਤੇਰਾ ਦੇਸ਼ ਉਜਾੜ ਦਿੱਤਾ ਜਾਵੇਗਾ+ ਅਤੇ ਤੇਰੇ ਸ਼ਹਿਰ ਤਬਾਹ ਹੋ ਜਾਣਗੇ। ਹਿਜ਼ਕੀਏਲ 5:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਤੇਰੇ ਇਕ-ਤਿਹਾਈ ਲੋਕ ਮਹਾਂਮਾਰੀ* ਜਾਂ ਕਾਲ਼ ਨਾਲ ਮਰਨਗੇ ਅਤੇ ਇਕ-ਤਿਹਾਈ ਲੋਕਾਂ ਨੂੰ ਸ਼ਹਿਰ ਵਿਚ ਹਰ ਪਾਸੇ ਤਲਵਾਰ ਨਾਲ ਵੱਢਿਆ ਜਾਵੇਗਾ।+ ਮੈਂ ਤੇਰੇ ਇਕ-ਤਿਹਾਈ ਲੋਕਾਂ ਨੂੰ ਹਰ ਦਿਸ਼ਾ ਵਿਚ ਖਿੰਡਾ ਦਿਆਂਗਾ ਅਤੇ ਤਲਵਾਰ ਲੈ ਕੇ ਉਨ੍ਹਾਂ ਦਾ ਪਿੱਛਾ ਕਰਾਂਗਾ।+
33 ਮੈਂ ਤੈਨੂੰ ਕੌਮਾਂ ਵਿਚ ਖਿੰਡਾ ਦਿਆਂਗਾ+ ਅਤੇ ਤਲਵਾਰ ਤੇਰਾ ਪਿੱਛਾ ਕਰੇਗੀ;+ ਤੇਰਾ ਦੇਸ਼ ਉਜਾੜ ਦਿੱਤਾ ਜਾਵੇਗਾ+ ਅਤੇ ਤੇਰੇ ਸ਼ਹਿਰ ਤਬਾਹ ਹੋ ਜਾਣਗੇ।
12 ਤੇਰੇ ਇਕ-ਤਿਹਾਈ ਲੋਕ ਮਹਾਂਮਾਰੀ* ਜਾਂ ਕਾਲ਼ ਨਾਲ ਮਰਨਗੇ ਅਤੇ ਇਕ-ਤਿਹਾਈ ਲੋਕਾਂ ਨੂੰ ਸ਼ਹਿਰ ਵਿਚ ਹਰ ਪਾਸੇ ਤਲਵਾਰ ਨਾਲ ਵੱਢਿਆ ਜਾਵੇਗਾ।+ ਮੈਂ ਤੇਰੇ ਇਕ-ਤਿਹਾਈ ਲੋਕਾਂ ਨੂੰ ਹਰ ਦਿਸ਼ਾ ਵਿਚ ਖਿੰਡਾ ਦਿਆਂਗਾ ਅਤੇ ਤਲਵਾਰ ਲੈ ਕੇ ਉਨ੍ਹਾਂ ਦਾ ਪਿੱਛਾ ਕਰਾਂਗਾ।+