ਯਸਾਯਾਹ 40:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਚਰਵਾਹੇ ਵਾਂਗ ਉਹ ਆਪਣੇ ਇੱਜੜ ਦੀ ਦੇਖ-ਭਾਲ ਕਰੇਗਾ।+ ਉਹ ਆਪਣੀ ਬਾਂਹ ਨਾਲ ਲੇਲਿਆਂ ਨੂੰ ਇਕੱਠਾ ਕਰੇਗਾਅਤੇ ਉਹ ਉਨ੍ਹਾਂ ਨੂੰ ਆਪਣੇ ਸੀਨੇ ਨਾਲ ਲਾਈ ਫਿਰੇਗਾ। ਦੁੱਧ ਚੁੰਘਾਉਣ ਵਾਲੀਆਂ ਨੂੰ ਉਹ ਹੌਲੀ-ਹੌਲੀ ਤੋਰ ਕੇ ਲਿਜਾਵੇਗਾ।+ ਯਿਰਮਿਯਾਹ 23:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 “ਫਿਰ ਮੈਂ ਆਪਣੀਆਂ ਬਾਕੀ ਬਚੀਆਂ ਭੇਡਾਂ ਨੂੰ ਉਨ੍ਹਾਂ ਸਾਰੇ ਦੇਸ਼ਾਂ ਤੋਂ ਦੁਬਾਰਾ ਇਕੱਠਾ ਕਰਾਂਗਾ ਜਿਨ੍ਹਾਂ ਦੇਸ਼ਾਂ ਵਿਚ ਮੈਂ ਉਨ੍ਹਾਂ ਨੂੰ ਖਿੰਡਾ ਦਿੱਤਾ ਸੀ+ ਅਤੇ ਮੈਂ ਉਨ੍ਹਾਂ ਨੂੰ ਉਨ੍ਹਾਂ ਦੀ ਚਰਾਂਦ ਵਿਚ ਵਾਪਸ ਲੈ ਆਵਾਂਗਾ।+ ਉਹ ਵਧਣ-ਫੁੱਲਣਗੀਆਂ ਅਤੇ ਉਨ੍ਹਾਂ ਦੀ ਗਿਣਤੀ ਬਹੁਤ ਹੋ ਜਾਵੇਗੀ।+
11 ਚਰਵਾਹੇ ਵਾਂਗ ਉਹ ਆਪਣੇ ਇੱਜੜ ਦੀ ਦੇਖ-ਭਾਲ ਕਰੇਗਾ।+ ਉਹ ਆਪਣੀ ਬਾਂਹ ਨਾਲ ਲੇਲਿਆਂ ਨੂੰ ਇਕੱਠਾ ਕਰੇਗਾਅਤੇ ਉਹ ਉਨ੍ਹਾਂ ਨੂੰ ਆਪਣੇ ਸੀਨੇ ਨਾਲ ਲਾਈ ਫਿਰੇਗਾ। ਦੁੱਧ ਚੁੰਘਾਉਣ ਵਾਲੀਆਂ ਨੂੰ ਉਹ ਹੌਲੀ-ਹੌਲੀ ਤੋਰ ਕੇ ਲਿਜਾਵੇਗਾ।+
3 “ਫਿਰ ਮੈਂ ਆਪਣੀਆਂ ਬਾਕੀ ਬਚੀਆਂ ਭੇਡਾਂ ਨੂੰ ਉਨ੍ਹਾਂ ਸਾਰੇ ਦੇਸ਼ਾਂ ਤੋਂ ਦੁਬਾਰਾ ਇਕੱਠਾ ਕਰਾਂਗਾ ਜਿਨ੍ਹਾਂ ਦੇਸ਼ਾਂ ਵਿਚ ਮੈਂ ਉਨ੍ਹਾਂ ਨੂੰ ਖਿੰਡਾ ਦਿੱਤਾ ਸੀ+ ਅਤੇ ਮੈਂ ਉਨ੍ਹਾਂ ਨੂੰ ਉਨ੍ਹਾਂ ਦੀ ਚਰਾਂਦ ਵਿਚ ਵਾਪਸ ਲੈ ਆਵਾਂਗਾ।+ ਉਹ ਵਧਣ-ਫੁੱਲਣਗੀਆਂ ਅਤੇ ਉਨ੍ਹਾਂ ਦੀ ਗਿਣਤੀ ਬਹੁਤ ਹੋ ਜਾਵੇਗੀ।+