ਦਾਨੀਏਲ 1:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਇਸ ਤੋਂ ਇਲਾਵਾ ਰਾਜੇ ਨੇ ਹੁਕਮ ਦਿੱਤਾ ਕਿ ਉਨ੍ਹਾਂ ਨੂੰ ਹਰ ਰੋਜ਼ ਸ਼ਾਹੀ ਖਾਣਾ ਅਤੇ ਦਾਖਰਸ ਦਿੱਤਾ ਜਾਵੇ। ਉਨ੍ਹਾਂ ਨੂੰ ਤਿੰਨ ਸਾਲ ਸਿਖਲਾਈ ਦਿੱਤੀ ਜਾਵੇ* ਜਿਸ ਤੋਂ ਬਾਅਦ ਉਹ ਰਾਜੇ ਦੀ ਸੇਵਾ ਕਰਨ।
5 ਇਸ ਤੋਂ ਇਲਾਵਾ ਰਾਜੇ ਨੇ ਹੁਕਮ ਦਿੱਤਾ ਕਿ ਉਨ੍ਹਾਂ ਨੂੰ ਹਰ ਰੋਜ਼ ਸ਼ਾਹੀ ਖਾਣਾ ਅਤੇ ਦਾਖਰਸ ਦਿੱਤਾ ਜਾਵੇ। ਉਨ੍ਹਾਂ ਨੂੰ ਤਿੰਨ ਸਾਲ ਸਿਖਲਾਈ ਦਿੱਤੀ ਜਾਵੇ* ਜਿਸ ਤੋਂ ਬਾਅਦ ਉਹ ਰਾਜੇ ਦੀ ਸੇਵਾ ਕਰਨ।