-
ਦਾਨੀਏਲ 2:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਪਰ ਜੇ ਤੁਸੀਂ ਮੈਨੂੰ ਸੁਪਨਾ ਅਤੇ ਇਸ ਦਾ ਮਤਲਬ ਦੱਸ ਦਿੱਤਾ, ਤਾਂ ਮੈਂ ਤੁਹਾਨੂੰ ਤੋਹਫ਼ੇ ਅਤੇ ਇਨਾਮ ਦਿਆਂਗਾ ਅਤੇ ਤੁਹਾਨੂੰ ਸਨਮਾਨ ਬਖ਼ਸ਼ਾਂਗਾ।+ ਇਸ ਲਈ ਮੈਨੂੰ ਸੁਪਨਾ ਅਤੇ ਇਸ ਦਾ ਮਤਲਬ ਦੱਸੋ।”
-
-
ਦਾਨੀਏਲ 5:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਰਾਜੇ ਨੇ ਉੱਚੀ ਆਵਾਜ਼ ਵਿਚ ਹੁਕਮ ਦਿੱਤਾ ਕਿ ਤਾਂਤ੍ਰਿਕਾਂ, ਕਸਦੀਆਂ* ਅਤੇ ਜੋਤਸ਼ੀਆਂ ਨੂੰ ਬੁਲਾਇਆ ਜਾਵੇ।+ ਰਾਜੇ ਨੇ ਬਾਬਲ ਦੇ ਬੁੱਧੀਮਾਨ ਆਦਮੀਆਂ ਨੂੰ ਕਿਹਾ: “ਜਿਹੜਾ ਵੀ ਇਸ ਲਿਖਤ ਨੂੰ ਪੜ੍ਹ ਕੇ ਮੈਨੂੰ ਇਸ ਦਾ ਮਤਲਬ ਸਮਝਾਵੇਗਾ, ਉਸ ਨੂੰ ਬੈਂਗਣੀ ਰੰਗ ਦਾ ਲਿਬਾਸ ਪੁਆਇਆ ਜਾਵੇਗਾ ਅਤੇ ਉਸ ਦੇ ਗਲ਼ੇ ਵਿਚ ਸੋਨੇ ਦਾ ਹਾਰ ਪਾਇਆ ਜਾਵੇਗਾ+ ਅਤੇ ਉਹ ਰਾਜ ਵਿਚ ਤੀਜੇ ਦਰਜੇ ਦਾ ਹਾਕਮ ਹੋਵੇਗਾ।”+
-