ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਦਾਨੀਏਲ 4:6, 7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 6 ਇਸ ਲਈ ਮੈਂ ਫ਼ਰਮਾਨ ਜਾਰੀ ਕੀਤਾ ਕਿ ਬਾਬਲ ਦੇ ਸਾਰੇ ਬੁੱਧੀਮਾਨ ਆਦਮੀਆਂ ਨੂੰ ਮੇਰੇ ਸਾਮ੍ਹਣੇ ਪੇਸ਼ ਕੀਤਾ ਜਾਵੇ ਤਾਂਕਿ ਉਹ ਮੈਨੂੰ ਸੁਪਨੇ ਦਾ ਮਤਲਬ ਦੱਸਣ।+

      7 “ਉਸ ਸਮੇਂ ਜਾਦੂਗਰੀ ਕਰਨ ਵਾਲੇ ਪੁਜਾਰੀ, ਤਾਂਤ੍ਰਿਕ, ਕਸਦੀ* ਅਤੇ ਜੋਤਸ਼ੀ+ ਮੇਰੇ ਕੋਲ ਆਏ। ਜਦ ਮੈਂ ਉਨ੍ਹਾਂ ਨੂੰ ਆਪਣਾ ਸੁਪਨਾ ਦੱਸਿਆ, ਤਾਂ ਉਹ ਮੈਨੂੰ ਇਸ ਦਾ ਮਤਲਬ ਨਹੀਂ ਦੱਸ ਸਕੇ।+

  • ਦਾਨੀਏਲ 5:7, 8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 7 ਰਾਜੇ ਨੇ ਉੱਚੀ ਆਵਾਜ਼ ਵਿਚ ਹੁਕਮ ਦਿੱਤਾ ਕਿ ਤਾਂਤ੍ਰਿਕਾਂ, ਕਸਦੀਆਂ* ਅਤੇ ਜੋਤਸ਼ੀਆਂ ਨੂੰ ਬੁਲਾਇਆ ਜਾਵੇ।+ ਰਾਜੇ ਨੇ ਬਾਬਲ ਦੇ ਬੁੱਧੀਮਾਨ ਆਦਮੀਆਂ ਨੂੰ ਕਿਹਾ: “ਜਿਹੜਾ ਵੀ ਇਸ ਲਿਖਤ ਨੂੰ ਪੜ੍ਹ ਕੇ ਮੈਨੂੰ ਇਸ ਦਾ ਮਤਲਬ ਸਮਝਾਵੇਗਾ, ਉਸ ਨੂੰ ਬੈਂਗਣੀ ਰੰਗ ਦਾ ਲਿਬਾਸ ਪੁਆਇਆ ਜਾਵੇਗਾ ਅਤੇ ਉਸ ਦੇ ਗਲ਼ੇ ਵਿਚ ਸੋਨੇ ਦਾ ਹਾਰ ਪਾਇਆ ਜਾਵੇਗਾ+ ਅਤੇ ਉਹ ਰਾਜ ਵਿਚ ਤੀਜੇ ਦਰਜੇ ਦਾ ਹਾਕਮ ਹੋਵੇਗਾ।”+

      8 ਫਿਰ ਰਾਜੇ ਦੇ ਸਾਰੇ ਬੁੱਧੀਮਾਨ ਆਦਮੀ ਆਏ, ਪਰ ਉਹ ਲਿਖਤ ਨਹੀਂ ਪੜ੍ਹ ਸਕੇ ਅਤੇ ਨਾ ਹੀ ਰਾਜੇ ਨੂੰ ਉਸ ਦਾ ਮਤਲਬ ਸਮਝਾ ਸਕੇ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ