-
ਦਾਨੀਏਲ 2:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਜੇ ਤੁਸੀਂ ਮੈਨੂੰ ਸੁਪਨਾ ਨਾ ਦੱਸਿਆ, ਤਾਂ ਤੁਹਾਨੂੰ ਸਾਰਿਆਂ ਨੂੰ ਇੱਕੋ ਸਜ਼ਾ ਮਿਲੇਗੀ। ਪਰ ਤੁਸੀਂ ਆਪਸ ਵਿਚ ਸਲਾਹ ਕੀਤੀ ਹੈ ਕਿ ਤੁਸੀਂ ਝੂਠ ਬੋਲ ਕੇ ਮੈਨੂੰ ਧੋਖਾ ਦਿਓਗੇ ਜਦ ਤਕ ਹਾਲਾਤ ਬਦਲ ਨਹੀਂ ਜਾਂਦੇ। ਇਸ ਲਈ ਮੈਨੂੰ ਸੁਪਨਾ ਦੱਸੋ ਤਾਂਕਿ ਮੈਨੂੰ ਪਤਾ ਲੱਗੇ ਕਿ ਤੁਸੀਂ ਮੈਨੂੰ ਇਸ ਦਾ ਮਤਲਬ ਵੀ ਦੱਸ ਸਕਦੇ ਹੋ ਜਾਂ ਨਹੀਂ।”
-