ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਦਾਨੀਏਲ 8:22
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 22 ਜਿਹੜਾ ਸਿੰਗ ਟੁੱਟ ਗਿਆ ਸੀ, ਉਸ ਦੀ ਜਗ੍ਹਾ ਚਾਰ ਸਿੰਗ ਨਿਕਲ ਆਏ ਸਨ,+ ਇਸ ਦਾ ਮਤਲਬ ਹੈ ਕਿ ਉਸ ਦੀ ਕੌਮ ਵਿੱਚੋਂ ਚਾਰ ਰਾਜ ਖੜ੍ਹੇ ਹੋਣਗੇ। ਪਰ ਇਹ ਰਾਜ ਪਹਿਲੇ ਰਾਜੇ ਜਿੰਨੇ ਤਾਕਤਵਰ ਨਹੀਂ ਹੋਣਗੇ।

  • ਦਾਨੀਏਲ 11:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 ਪਰ ਜਦੋਂ ਉਹ ਖੜ੍ਹਾ ਹੋ ਜਾਵੇਗਾ, ਤਾਂ ਉਸ ਦੇ ਰਾਜ ਦੇ ਟੋਟੇ-ਟੋਟੇ ਹੋ ਜਾਣਗੇ ਅਤੇ ਉਸ ਦਾ ਰਾਜ ਚਾਰ ਦਿਸ਼ਾਵਾਂ* ਵਿਚ ਵੰਡਿਆ ਜਾਵੇਗਾ।+ ਪਰ ਉਸ ਦਾ ਰਾਜ ਉਸ ਦੀ ਔਲਾਦ* ਨੂੰ ਨਹੀਂ ਮਿਲੇਗਾ। ਉਸ ਦਾ ਰਾਜ ਜੜ੍ਹੋਂ ਉਖਾੜਿਆ ਜਾਵੇਗਾ ਅਤੇ ਦੂਜਿਆਂ ਦਾ ਹੋ ਜਾਵੇਗਾ। ਪਰ ਜਿੰਨੀ ਤਾਕਤ ਨਾਲ ਉਹ ਰਾਜ ਕਰਦਾ ਸੀ, ਉੱਨੀ ਤਾਕਤ ਨਾਲ ਉਹ ਰਾਜ ਨਹੀਂ ਕਰਨਗੇ।*

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ