ਦਾਨੀਏਲ 10:9, 10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਇਸ ਤੋਂ ਬਾਅਦ ਮੈਂ ਉਸ ਆਦਮੀ ਨੂੰ ਬੋਲਦੇ ਹੋਏ ਸੁਣਿਆ, ਪਰ ਜਦ ਉਹ ਬੋਲ ਰਿਹਾ ਸੀ, ਤਾਂ ਮੈਂ ਢਿੱਡ ਦੇ ਭਾਰ ਜ਼ਮੀਨ ʼਤੇ ਗਹਿਰੀ ਨੀਂਦ ਸੌਂ ਗਿਆ।+ 10 ਪਰ ਕਿਸੇ ਦੇ ਹੱਥ ਨੇ ਮੈਨੂੰ ਛੋਹਿਆ+ ਅਤੇ ਹਿਲਾਇਆ ਤਾਂਕਿ ਮੈਂ ਆਪਣੇ ਹੱਥਾਂ ਅਤੇ ਗੋਡਿਆਂ ਦੇ ਭਾਰ ਉੱਠਾਂ।
9 ਇਸ ਤੋਂ ਬਾਅਦ ਮੈਂ ਉਸ ਆਦਮੀ ਨੂੰ ਬੋਲਦੇ ਹੋਏ ਸੁਣਿਆ, ਪਰ ਜਦ ਉਹ ਬੋਲ ਰਿਹਾ ਸੀ, ਤਾਂ ਮੈਂ ਢਿੱਡ ਦੇ ਭਾਰ ਜ਼ਮੀਨ ʼਤੇ ਗਹਿਰੀ ਨੀਂਦ ਸੌਂ ਗਿਆ।+ 10 ਪਰ ਕਿਸੇ ਦੇ ਹੱਥ ਨੇ ਮੈਨੂੰ ਛੋਹਿਆ+ ਅਤੇ ਹਿਲਾਇਆ ਤਾਂਕਿ ਮੈਂ ਆਪਣੇ ਹੱਥਾਂ ਅਤੇ ਗੋਡਿਆਂ ਦੇ ਭਾਰ ਉੱਠਾਂ।