ਦਾਨੀਏਲ 7:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 “ਅਤੇ ਦੇਖੋ! ਦੂਜਾ ਦਰਿੰਦਾ ਰਿੱਛ ਵਰਗਾ ਸੀ।+ ਉਸ ਨੇ ਆਪਣਾ ਇਕ ਪੈਰ ਚੁੱਕਿਆ ਹੋਇਆ ਸੀ ਅਤੇ ਉਸ ਦੇ ਦੰਦਾਂ ਵਿਚ ਤਿੰਨ ਪਸਲੀਆਂ ਸਨ ਅਤੇ ਉਸ ਨੂੰ ਕਿਹਾ ਗਿਆ, ‘ਉੱਠ ਅਤੇ ਬਹੁਤ ਸਾਰਾ ਮਾਸ ਖਾ।’+ ਦਾਨੀਏਲ 8:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਜਦ ਮੈਂ ਆਪਣੀਆਂ ਨਜ਼ਰਾਂ ਚੁੱਕੀਆਂ, ਤਾਂ ਦੇਖੋ! ਦਰਿਆ ਦੇ ਸਾਮ੍ਹਣੇ ਇਕ ਭੇਡੂ+ ਖੜ੍ਹਾ ਸੀ ਅਤੇ ਉਸ ਦੇ ਦੋ ਸਿੰਗ ਸਨ।+ ਉਸ ਦੇ ਦੋਵੇਂ ਸਿੰਗ ਲੰਬੇ ਸਨ, ਪਰ ਇਕ ਸਿੰਗ ਦੂਜੇ ਸਿੰਗ ਨਾਲੋਂ ਜ਼ਿਆਦਾ ਲੰਬਾ ਸੀ। ਲੰਬਾ ਸਿੰਗ ਬਾਅਦ ਵਿਚ ਨਿਕਲਿਆ ਸੀ।+ ਦਾਨੀਏਲ 11:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਹੁਣ ਮੈਂ ਤੈਨੂੰ ਜੋ ਦੱਸਣ ਜਾ ਰਿਹਾ ਹਾਂ, ਉਹ ਸੱਚ ਹੈ: “ਦੇਖ! ਫਾਰਸ ਦੇਸ਼ ਵਿਚ ਹੋਰ ਤਿੰਨ ਰਾਜੇ ਖੜ੍ਹੇ ਹੋਣਗੇ ਅਤੇ ਚੌਥਾ ਬਾਕੀਆਂ ਨਾਲੋਂ ਜ਼ਿਆਦਾ ਧਨ-ਦੌਲਤ ਇਕੱਠੀ ਕਰੇਗਾ। ਜਦ ਉਹ ਆਪਣੀ ਧਨ-ਦੌਲਤ ਦੇ ਦਮ ʼਤੇ ਤਾਕਤਵਰ ਹੋ ਜਾਵੇਗਾ, ਤਾਂ ਉਹ ਹਰ ਕਿਸੇ ਨੂੰ ਯੂਨਾਨ ਦੇ ਰਾਜ+ ਦੇ ਖ਼ਿਲਾਫ਼ ਭੜਕਾਵੇਗਾ।
5 “ਅਤੇ ਦੇਖੋ! ਦੂਜਾ ਦਰਿੰਦਾ ਰਿੱਛ ਵਰਗਾ ਸੀ।+ ਉਸ ਨੇ ਆਪਣਾ ਇਕ ਪੈਰ ਚੁੱਕਿਆ ਹੋਇਆ ਸੀ ਅਤੇ ਉਸ ਦੇ ਦੰਦਾਂ ਵਿਚ ਤਿੰਨ ਪਸਲੀਆਂ ਸਨ ਅਤੇ ਉਸ ਨੂੰ ਕਿਹਾ ਗਿਆ, ‘ਉੱਠ ਅਤੇ ਬਹੁਤ ਸਾਰਾ ਮਾਸ ਖਾ।’+
3 ਜਦ ਮੈਂ ਆਪਣੀਆਂ ਨਜ਼ਰਾਂ ਚੁੱਕੀਆਂ, ਤਾਂ ਦੇਖੋ! ਦਰਿਆ ਦੇ ਸਾਮ੍ਹਣੇ ਇਕ ਭੇਡੂ+ ਖੜ੍ਹਾ ਸੀ ਅਤੇ ਉਸ ਦੇ ਦੋ ਸਿੰਗ ਸਨ।+ ਉਸ ਦੇ ਦੋਵੇਂ ਸਿੰਗ ਲੰਬੇ ਸਨ, ਪਰ ਇਕ ਸਿੰਗ ਦੂਜੇ ਸਿੰਗ ਨਾਲੋਂ ਜ਼ਿਆਦਾ ਲੰਬਾ ਸੀ। ਲੰਬਾ ਸਿੰਗ ਬਾਅਦ ਵਿਚ ਨਿਕਲਿਆ ਸੀ।+
2 ਹੁਣ ਮੈਂ ਤੈਨੂੰ ਜੋ ਦੱਸਣ ਜਾ ਰਿਹਾ ਹਾਂ, ਉਹ ਸੱਚ ਹੈ: “ਦੇਖ! ਫਾਰਸ ਦੇਸ਼ ਵਿਚ ਹੋਰ ਤਿੰਨ ਰਾਜੇ ਖੜ੍ਹੇ ਹੋਣਗੇ ਅਤੇ ਚੌਥਾ ਬਾਕੀਆਂ ਨਾਲੋਂ ਜ਼ਿਆਦਾ ਧਨ-ਦੌਲਤ ਇਕੱਠੀ ਕਰੇਗਾ। ਜਦ ਉਹ ਆਪਣੀ ਧਨ-ਦੌਲਤ ਦੇ ਦਮ ʼਤੇ ਤਾਕਤਵਰ ਹੋ ਜਾਵੇਗਾ, ਤਾਂ ਉਹ ਹਰ ਕਿਸੇ ਨੂੰ ਯੂਨਾਨ ਦੇ ਰਾਜ+ ਦੇ ਖ਼ਿਲਾਫ਼ ਭੜਕਾਵੇਗਾ।