ਉਤਪਤ 15:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਉਸ ਦਿਨ ਯਹੋਵਾਹ ਨੇ ਅਬਰਾਮ ਨਾਲ ਇਕਰਾਰ ਕਰਦੇ ਹੋਏ+ ਕਿਹਾ: “ਮੈਂ ਤੇਰੀ ਸੰਤਾਨ* ਨੂੰ ਮਿਸਰ ਦੇ ਦਰਿਆ ਤੋਂ ਲੈ ਕੇ ਵੱਡੇ ਦਰਿਆ ਫ਼ਰਾਤ+ ਤਕ ਇਹ ਦੇਸ਼ ਦਿਆਂਗਾ+ ਰਸੂਲਾਂ ਦੇ ਕੰਮ 3:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਤੁਸੀਂ ਨਬੀਆਂ ਦੇ ਪੁੱਤਰ ਅਤੇ ਉਸ ਇਕਰਾਰ ਦੇ ਵਾਰਸ ਹੋ ਜੋ ਪਰਮੇਸ਼ੁਰ ਨੇ ਤੁਹਾਡੇ ਪਿਉ-ਦਾਦਿਆਂ ਨਾਲ ਕੀਤਾ ਸੀ।+ ਉਸ ਨੇ ਅਬਰਾਹਾਮ ਨੂੰ ਕਿਹਾ ਸੀ: ‘ਤੇਰੀ ਸੰਤਾਨ* ਦੇ ਰਾਹੀਂ ਧਰਤੀ ਦੀਆਂ ਸਾਰੀਆਂ ਕੌਮਾਂ ਨੂੰ ਬਰਕਤਾਂ ਮਿਲਣਗੀਆਂ।’+
18 ਉਸ ਦਿਨ ਯਹੋਵਾਹ ਨੇ ਅਬਰਾਮ ਨਾਲ ਇਕਰਾਰ ਕਰਦੇ ਹੋਏ+ ਕਿਹਾ: “ਮੈਂ ਤੇਰੀ ਸੰਤਾਨ* ਨੂੰ ਮਿਸਰ ਦੇ ਦਰਿਆ ਤੋਂ ਲੈ ਕੇ ਵੱਡੇ ਦਰਿਆ ਫ਼ਰਾਤ+ ਤਕ ਇਹ ਦੇਸ਼ ਦਿਆਂਗਾ+
25 ਤੁਸੀਂ ਨਬੀਆਂ ਦੇ ਪੁੱਤਰ ਅਤੇ ਉਸ ਇਕਰਾਰ ਦੇ ਵਾਰਸ ਹੋ ਜੋ ਪਰਮੇਸ਼ੁਰ ਨੇ ਤੁਹਾਡੇ ਪਿਉ-ਦਾਦਿਆਂ ਨਾਲ ਕੀਤਾ ਸੀ।+ ਉਸ ਨੇ ਅਬਰਾਹਾਮ ਨੂੰ ਕਿਹਾ ਸੀ: ‘ਤੇਰੀ ਸੰਤਾਨ* ਦੇ ਰਾਹੀਂ ਧਰਤੀ ਦੀਆਂ ਸਾਰੀਆਂ ਕੌਮਾਂ ਨੂੰ ਬਰਕਤਾਂ ਮਿਲਣਗੀਆਂ।’+