ਦਾਨੀਏਲ 11:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 “ਅਤੇ ਉਹ* ਬਹੁਤ ਸਾਰੀਆਂ ਚੀਜ਼ਾਂ ਲੈ ਕੇ ਆਪਣੇ ਦੇਸ਼ ਵਾਪਸ ਮੁੜ ਜਾਵੇਗਾ ਅਤੇ ਉਸ ਦਾ ਦਿਲ ਪਵਿੱਤਰ ਇਕਰਾਰ ਦੇ ਖ਼ਿਲਾਫ਼ ਹੋਵੇਗਾ। ਉਹ ਕਾਰਵਾਈ ਕਰੇਗਾ ਅਤੇ ਆਪਣੇ ਦੇਸ਼ ਵਾਪਸ ਚਲਾ ਜਾਵੇਗਾ।
28 “ਅਤੇ ਉਹ* ਬਹੁਤ ਸਾਰੀਆਂ ਚੀਜ਼ਾਂ ਲੈ ਕੇ ਆਪਣੇ ਦੇਸ਼ ਵਾਪਸ ਮੁੜ ਜਾਵੇਗਾ ਅਤੇ ਉਸ ਦਾ ਦਿਲ ਪਵਿੱਤਰ ਇਕਰਾਰ ਦੇ ਖ਼ਿਲਾਫ਼ ਹੋਵੇਗਾ। ਉਹ ਕਾਰਵਾਈ ਕਰੇਗਾ ਅਤੇ ਆਪਣੇ ਦੇਸ਼ ਵਾਪਸ ਚਲਾ ਜਾਵੇਗਾ।