-
ਉਤਪਤ 41:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਫਿਰ ਫ਼ਿਰਊਨ ਨੇ ਯੂਸੁਫ਼ ਨੂੰ ਕਿਹਾ: “ਮੈਂ ਇਕ ਸੁਪਨਾ ਦੇਖਿਆ ਹੈ, ਪਰ ਕੋਈ ਵੀ ਉਸ ਦਾ ਮਤਲਬ ਨਹੀਂ ਦੱਸ ਸਕਿਆ। ਮੈਂ ਤੇਰੇ ਬਾਰੇ ਸੁਣਿਆ ਹੈ ਕਿ ਤੂੰ ਸੁਪਨਾ ਸੁਣ ਕੇ ਉਸ ਦਾ ਮਤਲਬ ਦੱਸ ਸਕਦਾ ਹੈਂ।”+
-