-
2 ਇਤਿਹਾਸ 36:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਨਬੂਕਦਨੱਸਰ ਯਹੋਵਾਹ ਦੇ ਭਵਨ ਦੇ ਕੁਝ ਭਾਂਡੇ ਬਾਬਲ ਲੈ ਗਿਆ ਅਤੇ ਉਨ੍ਹਾਂ ਨੂੰ ਬਾਬਲ ਵਿਚ ਆਪਣੇ ਮਹਿਲ ਵਿਚ ਰੱਖ ਲਿਆ।+
-
-
ਅਜ਼ਰਾ 1:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਰਾਜਾ ਖੋਰਸ ਨੇ ਯਹੋਵਾਹ ਦੇ ਭਵਨ ਦੇ ਉਹ ਭਾਂਡੇ ਵੀ ਕੱਢ ਲਿਆਂਦੇ ਜੋ ਨਬੂਕਦਨੱਸਰ ਨੇ ਯਰੂਸ਼ਲਮ ਤੋਂ ਲਿਆ ਕੇ ਆਪਣੇ ਦੇਵਤੇ ਦੇ ਘਰ ਵਿਚ ਰੱਖ ਦਿੱਤੇ ਸਨ।+
-