-
ਹੋਸ਼ੇਆ 7:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਲਾਹਨਤ ਹੈ ਉਨ੍ਹਾਂ ʼਤੇ! ਕਿਉਂਕਿ ਉਹ ਮੇਰੇ ਤੋਂ ਭੱਜ ਗਏ ਹਨ।
ਉਨ੍ਹਾਂ ਦਾ ਨਾਸ਼ ਹੋਵੇ ਕਿਉਂਕਿ ਉਨ੍ਹਾਂ ਨੇ ਮੇਰੇ ਖ਼ਿਲਾਫ਼ ਪਾਪ ਕੀਤਾ ਹੈ!
ਮੈਂ ਉਨ੍ਹਾਂ ਨੂੰ ਬਚਾਉਣ ਲਈ ਤਿਆਰ ਸੀ, ਪਰ ਉਨ੍ਹਾਂ ਨੇ ਮੇਰੇ ਬਾਰੇ ਝੂਠ ਬੋਲੇ ਹਨ।+
-