ਯਿਰਮਿਯਾਹ 3:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਜਦ ਮੈਂ ਇਹ ਦੇਖਿਆ, ਤਾਂ ਮੈਂ ਬੇਵਫ਼ਾ ਇਜ਼ਰਾਈਲ ਨੂੰ ਉਸ ਦੀ ਹਰਾਮਕਾਰੀ ਕਰਕੇ+ ਤਲਾਕਨਾਮਾ ਦੇ ਕੇ ਭੇਜ ਦਿੱਤਾ।+ ਪਰ ਇਹ ਦੇਖ ਕੇ ਉਸ ਦੀ ਧੋਖੇਬਾਜ਼ ਭੈਣ ਯਹੂਦਾਹ ਨਹੀਂ ਡਰੀ ਅਤੇ ਉਸ ਨੇ ਵੀ ਜਾ ਕੇ ਵੇਸਵਾਗਿਰੀ ਕੀਤੀ।+
8 ਜਦ ਮੈਂ ਇਹ ਦੇਖਿਆ, ਤਾਂ ਮੈਂ ਬੇਵਫ਼ਾ ਇਜ਼ਰਾਈਲ ਨੂੰ ਉਸ ਦੀ ਹਰਾਮਕਾਰੀ ਕਰਕੇ+ ਤਲਾਕਨਾਮਾ ਦੇ ਕੇ ਭੇਜ ਦਿੱਤਾ।+ ਪਰ ਇਹ ਦੇਖ ਕੇ ਉਸ ਦੀ ਧੋਖੇਬਾਜ਼ ਭੈਣ ਯਹੂਦਾਹ ਨਹੀਂ ਡਰੀ ਅਤੇ ਉਸ ਨੇ ਵੀ ਜਾ ਕੇ ਵੇਸਵਾਗਿਰੀ ਕੀਤੀ।+