2 ਰਾਜਿਆਂ 15:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਦੇਸ਼ ਵਿਚ ਅੱਸ਼ੂਰ ਦਾ ਰਾਜਾ ਪੂਲ+ ਆਇਆ ਅਤੇ ਮਨਹੇਮ ਨੇ ਪੂਲ ਨੂੰ 1,000 ਕਿੱਕਾਰ* ਚਾਂਦੀ ਦਿੱਤੀ ਤਾਂਕਿ ਉਹ ਉਸ ਦਾ ਸਾਥ ਦੇ ਕੇ ਉਸ ਦੇ ਹੱਥਾਂ ਵਿਚ ਰਾਜ ਦੀ ਪਕੜ ਮਜ਼ਬੂਤ ਕਰੇ।+ ਹੋਸ਼ੇਆ 8:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਉਹ ਇਕ ਆਵਾਰਾ ਜੰਗਲੀ ਗਧੇ ਵਾਂਗ ਅੱਸ਼ੂਰ ਕੋਲ ਗਏ ਹਨ।+ ਇਫ਼ਰਾਈਮ ਨੇ ਪ੍ਰੇਮ ਕਰਨ ਲਈ ਵੇਸਵਾਵਾਂ ਨੂੰ ਕਿਰਾਏ ʼਤੇ ਲਿਆ ਹੈ।+
19 ਦੇਸ਼ ਵਿਚ ਅੱਸ਼ੂਰ ਦਾ ਰਾਜਾ ਪੂਲ+ ਆਇਆ ਅਤੇ ਮਨਹੇਮ ਨੇ ਪੂਲ ਨੂੰ 1,000 ਕਿੱਕਾਰ* ਚਾਂਦੀ ਦਿੱਤੀ ਤਾਂਕਿ ਉਹ ਉਸ ਦਾ ਸਾਥ ਦੇ ਕੇ ਉਸ ਦੇ ਹੱਥਾਂ ਵਿਚ ਰਾਜ ਦੀ ਪਕੜ ਮਜ਼ਬੂਤ ਕਰੇ।+
9 ਉਹ ਇਕ ਆਵਾਰਾ ਜੰਗਲੀ ਗਧੇ ਵਾਂਗ ਅੱਸ਼ੂਰ ਕੋਲ ਗਏ ਹਨ।+ ਇਫ਼ਰਾਈਮ ਨੇ ਪ੍ਰੇਮ ਕਰਨ ਲਈ ਵੇਸਵਾਵਾਂ ਨੂੰ ਕਿਰਾਏ ʼਤੇ ਲਿਆ ਹੈ।+