-
ਉਤਪਤ 32:24-26ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਅਖ਼ੀਰ ਜਦ ਉਹ ਇਕੱਲਾ ਸੀ, ਤਾਂ ਇਕ ਆਦਮੀ* ਸਵੇਰਾ ਹੋਣ ਤਕ ਉਸ ਨਾਲ ਘੁਲ਼ਦਾ ਰਿਹਾ।+ 25 ਜਦੋਂ ਉਸ ਆਦਮੀ ਨੇ ਦੇਖਿਆ ਕਿ ਉਹ ਯਾਕੂਬ ਤੋਂ ਜਿੱਤ ਨਹੀਂ ਸਕਦਾ ਸੀ, ਤਾਂ ਉਸ ਨੇ ਉਸ ਦੇ ਚੂਲ਼ੇ ਨੂੰ ਹੱਥ ਲਾਇਆ। ਇਸ ਕਰਕੇ ਉਸ ਆਦਮੀ ਨਾਲ ਘੁਲ਼ਦੇ ਵੇਲੇ ਯਾਕੂਬ ਦਾ ਚੂਲ਼ਾ ਆਪਣੀ ਜਗ੍ਹਾ ਤੋਂ ਹਿੱਲ ਗਿਆ।+ 26 ਬਾਅਦ ਵਿਚ ਉਸ ਆਦਮੀ ਨੇ ਕਿਹਾ: “ਮੈਨੂੰ ਜਾਣ ਦੇ ਕਿਉਂਕਿ ਦਿਨ ਚੜ੍ਹਨ ਵਾਲਾ ਹੈ।” ਯਾਕੂਬ ਨੇ ਕਿਹਾ: “ਮੈਂ ਤੈਨੂੰ ਉਦੋਂ ਤਕ ਨਹੀਂ ਜਾਣ ਦਿਆਂਗਾ ਜਦ ਤਕ ਤੂੰ ਮੈਨੂੰ ਬਰਕਤ ਨਹੀਂ ਦਿੰਦਾ।”+
-