-
1 ਸਮੂਏਲ 8:19, 20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਪਰ ਲੋਕ ਸਮੂਏਲ ਦੀ ਗੱਲ ਸੁਣਨ ਲਈ ਤਿਆਰ ਨਹੀਂ ਸਨ, ਸਗੋਂ ਆਪਣੀ ਜ਼ਿੱਦ ʼਤੇ ਅੜੇ ਰਹੇ: “ਨਹੀਂ, ਸਾਨੂੰ ਹਰ ਹਾਲ ਵਿਚ ਰਾਜਾ ਚਾਹੀਦਾ ਹੈ। 20 ਫਿਰ ਅਸੀਂ ਵੀ ਬਾਕੀ ਸਾਰੀਆਂ ਕੌਮਾਂ ਵਾਂਗ ਹੋ ਜਾਵਾਂਗੇ ਅਤੇ ਸਾਡਾ ਰਾਜਾ ਸਾਡਾ ਨਿਆਂ ਕਰੇਗਾ, ਸਾਡੀ ਅਗਵਾਈ ਕਰੇਗਾ ਅਤੇ ਸਾਡੇ ਲਈ ਯੁੱਧ ਲੜੇਗਾ।”
-