ਯਸਾਯਾਹ 17:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਭਾਵੇਂ ਉਸ ਦਿਨ ਤੂੰ ਧਿਆਨ ਨਾਲ ਪੌਦਿਆਂ ਦੁਆਲੇ ਵਾੜ ਲਾਵੇਂ,ਭਾਵੇਂ ਸਵੇਰ ਨੂੰ ਤੂੰ ਆਪਣਾ ਬੀ ਪੁੰਗਾਰ ਲਵੇਂ,ਫਿਰ ਵੀ ਬੀਮਾਰੀ ਅਤੇ ਨਾ ਹਟਣ ਵਾਲੇ ਦਰਦ ਦੇ ਦਿਨ ਤੇਰੀ ਫ਼ਸਲ ਤਬਾਹ ਹੋ ਜਾਵੇਗੀ।+
11 ਭਾਵੇਂ ਉਸ ਦਿਨ ਤੂੰ ਧਿਆਨ ਨਾਲ ਪੌਦਿਆਂ ਦੁਆਲੇ ਵਾੜ ਲਾਵੇਂ,ਭਾਵੇਂ ਸਵੇਰ ਨੂੰ ਤੂੰ ਆਪਣਾ ਬੀ ਪੁੰਗਾਰ ਲਵੇਂ,ਫਿਰ ਵੀ ਬੀਮਾਰੀ ਅਤੇ ਨਾ ਹਟਣ ਵਾਲੇ ਦਰਦ ਦੇ ਦਿਨ ਤੇਰੀ ਫ਼ਸਲ ਤਬਾਹ ਹੋ ਜਾਵੇਗੀ।+