-
1 ਸਮੂਏਲ 19:15, 16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਇਸ ਲਈ ਸ਼ਾਊਲ ਨੇ ਬੰਦਿਆਂ ਨੂੰ ਘੱਲਿਆ ਕਿ ਉਹ ਦਾਊਦ ਨੂੰ ਜਾ ਕੇ ਦੇਖਣ ਤੇ ਉਨ੍ਹਾਂ ਨੂੰ ਇਹ ਵੀ ਕਿਹਾ: “ਉਸ ਨੂੰ ਪਲੰਘ ਸਣੇ ਮੇਰੇ ਕੋਲ ਲੈ ਆਓ ਤਾਂਕਿ ਉਸ ਨੂੰ ਜਾਨੋਂ ਮਾਰਿਆ ਜਾਵੇ।”+ 16 ਜਦ ਬੰਦੇ ਅੰਦਰ ਆਏ, ਤਾਂ ਉਨ੍ਹਾਂ ਨੇ ਦੇਖਿਆ ਕਿ ਪਲੰਘ ਉੱਤੇ ਬੁੱਤ ਪਿਆ ਸੀ ਤੇ ਉਸ ਦੇ ਸਰ੍ਹਾਣੇ ਬੱਕਰੀ ਦੇ ਵਾਲ਼ਾਂ ਦੀ ਬਣੀ ਜਾਲ਼ੀ ਪਈ ਸੀ।
-