-
ਆਮੋਸ 5:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਉਹ ਸ਼ਹਿਰ ਦੇ ਦਰਵਾਜ਼ੇ ʼਤੇ ਤਾੜਨਾ ਦੇਣ ਵਾਲਿਆਂ ਤੋਂ ਨਫ਼ਰਤ ਕਰਦੇ ਹਨ
ਅਤੇ ਉਹ ਸੱਚ ਬੋਲਣ ਵਾਲਿਆਂ ਤੋਂ ਘਿਣ ਕਰਦੇ ਹਨ।+
-
-
ਆਮੋਸ 5:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਇਸ ਲਈ ਡੂੰਘੀ ਸਮਝ ਰੱਖਣ ਵਾਲੇ ਲੋਕ ਉਸ ਵੇਲੇ ਚੁੱਪ ਰਹਿਣਗੇ
ਕਿਉਂਕਿ ਉਹ ਆਫ਼ਤ ਦਾ ਸਮਾਂ ਹੋਵੇਗਾ।+
-