-
ਹੋਸ਼ੇਆ 11:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਉਹ ਬਆਲ ਦੀਆਂ ਮੂਰਤੀਆਂ ਨੂੰ ਬਲ਼ੀਆਂ
ਅਤੇ ਘੜੀਆਂ ਹੋਈਆਂ ਮੂਰਤੀਆਂ ਨੂੰ ਬਲੀਦਾਨ ਚੜ੍ਹਾਉਂਦੇ ਰਹੇ।+
-
-
ਹੋਸ਼ੇਆ 13:1, 2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 “ਜਦੋਂ ਇਫ਼ਰਾਈਮ ਬੋਲਦਾ ਸੀ, ਤਾਂ ਲੋਕ ਥਰ-ਥਰ ਕੰਬਦੇ ਸਨ;
ਉਹ ਇਜ਼ਰਾਈਲ ਵਿਚ ਮੰਨਿਆ-ਪ੍ਰਮੰਨਿਆ ਸੀ।+
ਪਰ ਬਆਲ ਦੀ ਪੂਜਾ ਕਰਨ ਕਰਕੇ ਉਹ ਦੋਸ਼ੀ ਬਣਿਆ+ ਅਤੇ ਮਰ ਗਿਆ।
2 ਹੁਣ ਉਹ ਪਾਪ ʼਤੇ ਪਾਪ ਕਰਦੇ ਹਨ
ਅਤੇ ਆਪਣੀ ਚਾਂਦੀ ਨਾਲ ਮੂਰਤੀਆਂ ਬਣਾਉਂਦੇ ਹਨ;+
ਉਹ ਬੜੀ ਮੁਹਾਰਤ ਨਾਲ ਬੁੱਤ ਘੜਦੇ ਹਨ ਜੋ ਕਾਰੀਗਰ ਦੇ ਹੱਥਾਂ ਦਾ ਕੰਮ ਹਨ।
ਉਹ ਉਨ੍ਹਾਂ ਨੂੰ ਕਹਿੰਦੇ ਹਨ, ‘ਬਲ਼ੀਆਂ ਚੜ੍ਹਾਉਣ ਵਾਲਿਓ, ਵੱਛਿਆਂ ਨੂੰ ਚੁੰਮੋ।’+
-