ਯਸਾਯਾਹ 12:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਹੇ ਸੀਓਨ ਵਿਚ ਵੱਸਣ ਵਾਲੀਏ,* ਖ਼ੁਸ਼ੀ-ਖ਼ੁਸ਼ੀ ਜੈਕਾਰੇ ਲਾਕਿਉਂਕਿ ਤੇਰੇ ਵਿਚਕਾਰ ਇਜ਼ਰਾਈਲ ਦਾ ਪਵਿੱਤਰ ਪਰਮੇਸ਼ੁਰ ਮਹਾਨ ਹੈ।” ਜ਼ਕਰਯਾਹ 10:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਇਫ਼ਰਾਈਮ ਦੇ ਲੋਕ ਤਾਕਤਵਰ ਯੋਧੇ ਵਾਂਗ ਹੋਣਗੇਅਤੇ ਉਨ੍ਹਾਂ ਦਾ ਦਿਲ ਖ਼ੁਸ਼ ਹੋਵੇਗਾ ਜਿਵੇਂ ਦਾਖਰਸ ਪੀਣ ਨਾਲ ਹੁੰਦਾ ਹੈ।+ ਉਨ੍ਹਾਂ ਦੇ ਪੁੱਤਰ ਇਹ ਦੇਖਣਗੇ ਤੇ ਖ਼ੁਸ਼ ਹੋਣਗੇ;ਉਨ੍ਹਾਂ ਦੇ ਦਿਲ ਯਹੋਵਾਹ ਵਿਚ ਬਾਗ਼-ਬਾਗ਼ ਹੋਣਗੇ।+
6 ਹੇ ਸੀਓਨ ਵਿਚ ਵੱਸਣ ਵਾਲੀਏ,* ਖ਼ੁਸ਼ੀ-ਖ਼ੁਸ਼ੀ ਜੈਕਾਰੇ ਲਾਕਿਉਂਕਿ ਤੇਰੇ ਵਿਚਕਾਰ ਇਜ਼ਰਾਈਲ ਦਾ ਪਵਿੱਤਰ ਪਰਮੇਸ਼ੁਰ ਮਹਾਨ ਹੈ।”
7 ਇਫ਼ਰਾਈਮ ਦੇ ਲੋਕ ਤਾਕਤਵਰ ਯੋਧੇ ਵਾਂਗ ਹੋਣਗੇਅਤੇ ਉਨ੍ਹਾਂ ਦਾ ਦਿਲ ਖ਼ੁਸ਼ ਹੋਵੇਗਾ ਜਿਵੇਂ ਦਾਖਰਸ ਪੀਣ ਨਾਲ ਹੁੰਦਾ ਹੈ।+ ਉਨ੍ਹਾਂ ਦੇ ਪੁੱਤਰ ਇਹ ਦੇਖਣਗੇ ਤੇ ਖ਼ੁਸ਼ ਹੋਣਗੇ;ਉਨ੍ਹਾਂ ਦੇ ਦਿਲ ਯਹੋਵਾਹ ਵਿਚ ਬਾਗ਼-ਬਾਗ਼ ਹੋਣਗੇ।+