ਯਸਾਯਾਹ 24:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਪੂਰਨਮਾਸੀ ਦਾ ਚੰਦ ਸ਼ਰਮਾ ਜਾਵੇਗਾਅਤੇ ਚਮਕਦਾ ਸੂਰਜ ਸ਼ਰਮਿੰਦਾ ਹੋਵੇਗਾ+ਕਿਉਂਕਿ ਸੈਨਾਵਾਂ ਦਾ ਯਹੋਵਾਹ ਸੀਓਨ ਪਹਾੜ ਉੱਤੇ ਅਤੇ ਯਰੂਸ਼ਲਮ ਵਿਚ ਰਾਜਾ ਬਣ ਗਿਆ ਹੈ,+ਉਹ ਆਪਣੇ ਲੋਕਾਂ ਦੇ ਬਜ਼ੁਰਗਾਂ ਅੱਗੇ* ਸ਼ਾਨ ਨਾਲ ਰਾਜ ਕਰਦਾ ਹੈ।+ ਮੀਕਾਹ 4:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਮੈਂ ਲੰਗੜਾ ਕੇ ਤੁਰਨ ਵਾਲਿਆਂ ਵਿੱਚੋਂ ਬਾਕੀ ਬਚੇ ਹੋਇਆਂ ਦੀ ਰੱਖਿਆ ਕਰਾਂਗਾ+ਅਤੇ ਦੂਰ ਘੱਲੇ ਹੋਇਆਂ ਨੂੰ ਇਕ ਤਾਕਤਵਰ ਕੌਮ ਬਣਾਵਾਂਗਾ;+ਯਹੋਵਾਹ ਸੀਓਨ ਪਹਾੜ ਤੋਂ ਹੁਣ ਅਤੇ ਸਦਾ ਲਈਉਨ੍ਹਾਂ ਉੱਤੇ ਰਾਜੇ ਵਜੋਂ ਰਾਜ ਕਰੇਗਾ।
23 ਪੂਰਨਮਾਸੀ ਦਾ ਚੰਦ ਸ਼ਰਮਾ ਜਾਵੇਗਾਅਤੇ ਚਮਕਦਾ ਸੂਰਜ ਸ਼ਰਮਿੰਦਾ ਹੋਵੇਗਾ+ਕਿਉਂਕਿ ਸੈਨਾਵਾਂ ਦਾ ਯਹੋਵਾਹ ਸੀਓਨ ਪਹਾੜ ਉੱਤੇ ਅਤੇ ਯਰੂਸ਼ਲਮ ਵਿਚ ਰਾਜਾ ਬਣ ਗਿਆ ਹੈ,+ਉਹ ਆਪਣੇ ਲੋਕਾਂ ਦੇ ਬਜ਼ੁਰਗਾਂ ਅੱਗੇ* ਸ਼ਾਨ ਨਾਲ ਰਾਜ ਕਰਦਾ ਹੈ।+
7 ਮੈਂ ਲੰਗੜਾ ਕੇ ਤੁਰਨ ਵਾਲਿਆਂ ਵਿੱਚੋਂ ਬਾਕੀ ਬਚੇ ਹੋਇਆਂ ਦੀ ਰੱਖਿਆ ਕਰਾਂਗਾ+ਅਤੇ ਦੂਰ ਘੱਲੇ ਹੋਇਆਂ ਨੂੰ ਇਕ ਤਾਕਤਵਰ ਕੌਮ ਬਣਾਵਾਂਗਾ;+ਯਹੋਵਾਹ ਸੀਓਨ ਪਹਾੜ ਤੋਂ ਹੁਣ ਅਤੇ ਸਦਾ ਲਈਉਨ੍ਹਾਂ ਉੱਤੇ ਰਾਜੇ ਵਜੋਂ ਰਾਜ ਕਰੇਗਾ।