ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਇਤਿਹਾਸ 21:16, 17
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 ਫਿਰ ਯਹੋਵਾਹ ਨੇ ਫਲਿਸਤੀਆਂ+ ਨੂੰ* ਅਤੇ ਅਰਬੀਆਂ+ ਨੂੰ, ਜੋ ਇਥੋਪੀਆ ਦੇ ਲੋਕਾਂ ਦੇ ਨੇੜੇ ਸਨ, ਯਹੋਰਾਮ ਦੇ ਖ਼ਿਲਾਫ਼ ਉਕਸਾਇਆ।+ 17 ਇਸ ਲਈ ਉਨ੍ਹਾਂ ਨੇ ਯਹੂਦਾਹ ਉੱਤੇ ਹਮਲਾ ਕੀਤਾ ਤੇ ਉਹ ਜ਼ਬਰਦਸਤੀ ਅੰਦਰ ਵੜ ਗਏ ਤੇ ਉਨ੍ਹਾਂ ਨੂੰ ਰਾਜੇ ਦੇ ਮਹਿਲ+ ਵਿਚ ਜਿੰਨੀਆਂ ਚੀਜ਼ਾਂ ਮਿਲੀਆਂ, ਉਹ ਸਾਰੀਆਂ ਲੈ ਗਏ, ਨਾਲੇ ਉਸ ਦੇ ਪੁੱਤਰਾਂ ਤੇ ਉਸ ਦੀਆਂ ਪਤਨੀਆਂ ਨੂੰ ਵੀ; ਉਸ ਕੋਲ ਉਸ ਦਾ ਸਿਰਫ਼ ਇੱਕੋ ਪੁੱਤਰ ਯਹੋਆਹਾਜ਼*+ ਰਹਿ ਗਿਆ ਜੋ ਉਸ ਦਾ ਸਭ ਤੋਂ ਛੋਟਾ ਪੁੱਤਰ ਸੀ।

  • 2 ਇਤਿਹਾਸ 28:18
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ਫਲਿਸਤੀਆਂ+ ਨੇ ਸ਼ੇਫਲਾਹ+ ਦੇ ਸ਼ਹਿਰਾਂ ਅਤੇ ਯਹੂਦਾਹ ਦੇ ਨੇਗੇਬ ʼਤੇ ਵੀ ਹਮਲਾ ਕੀਤਾ ਅਤੇ ਉਨ੍ਹਾਂ ਨੇ ਬੈਤ-ਸ਼ਮਸ਼,+ ਅੱਯਾਲੋਨ,+ ਗਦੇਰੋਥ, ਸੋਕੋ ਤੇ ਇਸ ਦੇ ਅਧੀਨ ਆਉਂਦੇ* ਕਸਬਿਆਂ, ਤਿਮਨਾਹ+ ਤੇ ਇਸ ਦੇ ਅਧੀਨ ਆਉਂਦੇ ਕਸਬਿਆਂ ਅਤੇ ਗਿਮਜ਼ੋ ਤੇ ਇਸ ਦੇ ਅਧੀਨ ਆਉਂਦੇ ਕਸਬਿਆਂ ਉੱਤੇ ਕਬਜ਼ਾ ਕਰ ਲਿਆ; ਅਤੇ ਉਹ ਉੱਥੇ ਵੱਸ ਗਏ।

  • ਯੋਏਲ 3:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  4 ਹੇ ਸੋਰ ਤੇ ਸੀਦੋਨ ਅਤੇ ਫਲਿਸਤ ਦੇ ਇਲਾਕਿਓ,

      ਤੁਹਾਡੀ ਇੱਦਾਂ ਕਰਨ ਦੀ ਜੁਰਅਤ ਕਿਵੇਂ ਪਈ?

      ਕੀ ਤੁਸੀਂ ਮੇਰੇ ਤੋਂ ਕਿਸੇ ਗੱਲ ਦਾ ਬਦਲਾ ਲੈ ਰਹੇ ਹੋ?

      ਜੇ ਤੁਸੀਂ ਮੇਰੇ ਤੋਂ ਬਦਲਾ ਲੈ ਰਹੇ ਹੋ,

      ਤਾਂ ਮੈਂ ਫਟਾਫਟ ਤੁਹਾਨੂੰ ਇਸ ਬਦਲੇ ਦੀ ਸਜ਼ਾ ਦਿਆਂਗਾ।+

  • ਯੋਏਲ 3:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  6 ਨਾਲੇ ਤੁਸੀਂ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਯੂਨਾਨੀਆਂ ਦੇ ਹੱਥ ਵੇਚ ਦਿੱਤਾ+

      ਤਾਂਕਿ ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਇਲਾਕੇ ਤੋਂ ਦੂਰ ਕਰ ਸਕੋ;

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ