-
2 ਇਤਿਹਾਸ 7:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਪੁਜਾਰੀ ਸੇਵਾ ਲਈ ਆਪੋ-ਆਪਣੀ ਠਹਿਰਾਈ ਜਗ੍ਹਾ ʼਤੇ ਖੜ੍ਹੇ ਸਨ ਜਿਵੇਂ ਲੇਵੀ ਖੜ੍ਹੇ ਸਨ ਜਿਨ੍ਹਾਂ ਕੋਲ ਯਹੋਵਾਹ ਲਈ ਗੀਤ ਗਾਉਂਦੇ ਵੇਲੇ ਵਜਾਉਣ ਲਈ ਸਾਜ਼ ਹੁੰਦੇ ਸਨ।+ (ਰਾਜਾ ਦਾਊਦ ਨੇ ਇਹ ਸਾਜ਼ ਇਸ ਲਈ ਬਣਾਏ ਸਨ ਤਾਂਕਿ ਇਨ੍ਹਾਂ ਨੂੰ ਉਸ ਵੇਲੇ ਵਜਾਇਆ ਜਾਵੇ ਜਦ ਦਾਊਦ ਉਨ੍ਹਾਂ* ਨਾਲ ਮਿਲ ਕੇ ਯਹੋਵਾਹ ਦੀ ਮਹਿਮਾ ਕਰਦਾ ਸੀ ਤੇ ਇਹ ਕਹਿ ਕੇ ਉਸ ਦਾ ਧੰਨਵਾਦ ਕਰਦਾ ਸੀ, “ਕਿਉਂਕਿ ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।”) ਪੁਜਾਰੀ ਉਨ੍ਹਾਂ ਦੇ ਅੱਗੇ ਉੱਚੀ-ਉੱਚੀ ਤੁਰ੍ਹੀਆਂ ਵਜਾ ਰਹੇ ਸਨ+ ਤੇ ਸਾਰੇ ਇਜ਼ਰਾਈਲੀ ਖੜ੍ਹੇ ਸਨ।
-