ਯਸਾਯਾਹ 1:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਜੇ ਸੈਨਾਵਾਂ ਦਾ ਯਹੋਵਾਹ ਸਾਡੇ ਵਿੱਚੋਂ ਕੁਝ ਜਣਿਆਂ ਨੂੰ ਜੀਉਂਦਾ ਨਾ ਛੱਡਦਾ,ਤਾਂ ਅਸੀਂ ਸਦੂਮ ਵਰਗੇ ਹੋ ਗਏ ਹੁੰਦੇਅਤੇ ਸਾਡਾ ਹਾਲ ਗਮੋਰਾ* ਵਰਗਾ ਹੋ ਗਿਆ ਹੁੰਦਾ।+ ਆਮੋਸ 7:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਜਦੋਂ ਟਿੱਡੀਆਂ ਦਾ ਦਲ ਦੇਸ਼ ਦੇ ਸਾਰੇ ਪੇੜ-ਪੌਦੇ ਖਾ ਗਿਆ, ਤਾਂ ਮੈਂ ਕਿਹਾ: “ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਕਿਰਪਾ ਕਰ ਕੇ ਆਪਣੇ ਲੋਕਾਂ ਨੂੰ ਮਾਫ਼ ਕਰ ਦੇ!+ ਯਾਕੂਬ ਜੀਉਂਦਾ ਕਿਵੇਂ ਰਹੇਗਾ?* ਕਿਉਂਕਿ ਉਹ ਤਾਂ ਕਮਜ਼ੋਰ ਹੈ!”+
9 ਜੇ ਸੈਨਾਵਾਂ ਦਾ ਯਹੋਵਾਹ ਸਾਡੇ ਵਿੱਚੋਂ ਕੁਝ ਜਣਿਆਂ ਨੂੰ ਜੀਉਂਦਾ ਨਾ ਛੱਡਦਾ,ਤਾਂ ਅਸੀਂ ਸਦੂਮ ਵਰਗੇ ਹੋ ਗਏ ਹੁੰਦੇਅਤੇ ਸਾਡਾ ਹਾਲ ਗਮੋਰਾ* ਵਰਗਾ ਹੋ ਗਿਆ ਹੁੰਦਾ।+
2 ਜਦੋਂ ਟਿੱਡੀਆਂ ਦਾ ਦਲ ਦੇਸ਼ ਦੇ ਸਾਰੇ ਪੇੜ-ਪੌਦੇ ਖਾ ਗਿਆ, ਤਾਂ ਮੈਂ ਕਿਹਾ: “ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਕਿਰਪਾ ਕਰ ਕੇ ਆਪਣੇ ਲੋਕਾਂ ਨੂੰ ਮਾਫ਼ ਕਰ ਦੇ!+ ਯਾਕੂਬ ਜੀਉਂਦਾ ਕਿਵੇਂ ਰਹੇਗਾ?* ਕਿਉਂਕਿ ਉਹ ਤਾਂ ਕਮਜ਼ੋਰ ਹੈ!”+