10 ਉਹ ਦਰਸ਼ੀਆਂ ਨੂੰ ਕਹਿੰਦੇ ਹਨ, ‘ਨਾ ਦੇਖੋ’
ਅਤੇ ਦਰਸ਼ਣ ਦੇਖਣ ਵਾਲਿਆਂ ਨੂੰ ਕਹਿੰਦੇ ਹਨ, ‘ਸਾਨੂੰ ਸੱਚੇ ਦਰਸ਼ਣ ਨਾ ਦੱਸੋ।+
ਸਾਨੂੰ ਮਿੱਠੀਆਂ-ਮਿੱਠੀਆਂ ਗੱਲਾਂ ਦੱਸੋ; ਛਲ-ਫ਼ਰੇਬ ਵਾਲੇ ਦਰਸ਼ਣ ਦੇਖੋ।+
11 ਆਪਣੇ ਰਾਹ ਤੋਂ ਹਟ ਜਾਓ; ਉਸ ਰਸਤੇ ਤੋਂ ਭਟਕ ਜਾਓ।
ਸਾਨੂੰ ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਬਾਰੇ ਦੱਸਣਾ ਬੰਦ ਕਰੋ।’”+