-
ਆਮੋਸ 1:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਉਸ ਨੇ ਕਿਹਾ:
“ਯਹੋਵਾਹ ਸੀਓਨ ਤੋਂ ਗਰਜੇਗਾ
ਅਤੇ ਯਰੂਸ਼ਲਮ ਤੋਂ ਉੱਚੀ ਆਵਾਜ਼ ਵਿਚ ਬੋਲੇਗਾ।
ਚਰਵਾਹਿਆਂ ਦੀਆਂ ਚਰਾਂਦਾਂ ਸੋਗ ਮਨਾਉਣਗੀਆਂ,
ਕਰਮਲ ਪਹਾੜ ਦੀ ਚੋਟੀ ਸੁੱਕ ਜਾਵੇਗੀ।”+
-