ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਰਾਜਿਆਂ 8:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਹਜ਼ਾਏਲ ਨੇ ਪੁੱਛਿਆ: “ਮੇਰਾ ਮਾਲਕ ਰੋ ਕਿਉਂ ਰਿਹਾ ਹੈ?” ਉਸ ਨੇ ਜਵਾਬ ਦਿੱਤਾ: “ਕਿਉਂਕਿ ਮੈਂ ਜਾਣਦਾ ਹਾਂ ਕਿ ਤੂੰ ਇਜ਼ਰਾਈਲ ਦੇ ਲੋਕਾਂ ਨੂੰ ਕੀ-ਕੀ ਨੁਕਸਾਨ ਪਹੁੰਚਾਵੇਂਗਾ।+ ਤੂੰ ਉਨ੍ਹਾਂ ਦੀਆਂ ਕਿਲੇਬੰਦ ਥਾਵਾਂ ਨੂੰ ਅੱਗ ਨਾਲ ਸਾੜ ਦੇਵੇਂਗਾ, ਤੂੰ ਉਨ੍ਹਾਂ ਦੇ ਤਾਕਤਵਰ ਆਦਮੀਆਂ ਨੂੰ ਤਲਵਾਰ ਨਾਲ ਮਾਰ ਸੁੱਟੇਂਗਾ, ਤੂੰ ਉਨ੍ਹਾਂ ਦੇ ਬੱਚਿਆਂ ਦੇ ਟੋਟੇ-ਟੋਟੇ ਕਰ ਦੇਵੇਂਗਾ ਅਤੇ ਤੂੰ ਉਨ੍ਹਾਂ ਦੀਆਂ ਗਰਭਵਤੀ ਔਰਤਾਂ ਨੂੰ ਚੀਰ ਕੇ ਰੱਖ ਦੇਵੇਂਗਾ।”+

  • 2 ਰਾਜਿਆਂ 10:32, 33
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 32 ਉਨ੍ਹਾਂ ਦਿਨਾਂ ਵਿਚ ਯਹੋਵਾਹ ਨੇ ਇਜ਼ਰਾਈਲ ਦੇ ਇਲਾਕੇ ਨੂੰ ਹੌਲੀ-ਹੌਲੀ ਘਟਾਉਣਾ ਸ਼ੁਰੂ ਕਰ ਦਿੱਤਾ। ਹਜ਼ਾਏਲ ਇਜ਼ਰਾਈਲ ਦੇ ਸਾਰੇ ਇਲਾਕੇ ਵਿਚ ਉਨ੍ਹਾਂ ʼਤੇ ਹਮਲਾ ਕਰਦਾ ਰਿਹਾ,+ 33 ਯਰਦਨ ਦਰਿਆ ਦੇ ਪੂਰਬ ਵੱਲ ਗਿਲਆਦ ਦਾ ਸਾਰਾ ਇਲਾਕਾ ਜੋ ਦੱਖਣ ਵਿਚ ਅਰਨੋਨ ਘਾਟੀ ਦੇ ਨਾਲ ਲੱਗਦੇ ਅਰੋਏਰ ਤੋਂ ਲੈ ਕੇ ਉੱਤਰ ਵਿਚ ਗਿਲਆਦ ਅਤੇ ਬਾਸ਼ਾਨ ਤਕ, ਹਾਂ, ਗਾਦ, ਰਊਬੇਨ ਅਤੇ ਮਨੱਸ਼ਹ ਗੋਤ+ ਦਾ ਸਾਰਾ ਇਲਾਕਾ।+

  • 2 ਰਾਜਿਆਂ 13:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 7 ਯਹੋਆਹਾਜ਼ ਦੀ ਫ਼ੌਜ ਵਿਚ ਸਿਰਫ਼ 50 ਘੋੜਸਵਾਰ, 10 ਰਥ ਅਤੇ 10,000 ਪੈਦਲ ਚੱਲਣ ਵਾਲੇ ਫ਼ੌਜੀ ਹੀ ਬਚੇ ਕਿਉਂਕਿ ਸੀਰੀਆ ਦੇ ਰਾਜੇ ਨੇ ਉਨ੍ਹਾਂ ਨੂੰ ਖ਼ਤਮ ਕਰ ਦਿੱਤਾ,+ ਹਾਂ, ਉਸ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਮਿੱਧ ਦਿੱਤਾ ਜਿਵੇਂ ਦਾਣੇ ਗਾਹੁਣ ਵੇਲੇ ਧੂੜ ਮਿੱਧ ਦਿੱਤੀ ਜਾਂਦੀ ਹੈ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ