ਹੋਸ਼ੇਆ 4:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਹੇ ਇਜ਼ਰਾਈਲ ਕੌਮ, ਭਾਵੇਂ ਤੂੰ ਵੇਸਵਾਗਿਰੀ* ਕਰ ਰਹੀ ਹੈਂ,+ਪਰ ਹੇ ਯਹੂਦਾਹ, ਤੂੰ ਇਸ ਪਾਪ ਦਾ ਦੋਸ਼ੀ ਨਾ ਬਣੀਂ।+ ਗਿਲਗਾਲ ਜਾਂ ਬੈਤ-ਆਵਨ ਨਾ ਜਾਈਂ+ਅਤੇ ਇਹ ਨਾ ਕਹੀਂ, ‘ਮੈਨੂੰ ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ!’+ ਆਮੋਸ 4:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ‘ਬੈਤੇਲ ਆਓ ਅਤੇ ਗੁਨਾਹ* ਕਰੋ,+ਗਿਲਗਾਲ ਆਓ ਅਤੇ ਹੋਰ ਵੀ ਗੁਨਾਹ ਕਰੋ!+ ਸਵੇਰ ਨੂੰ ਬਲ਼ੀਆਂ+ਅਤੇ ਤੀਸਰੇ ਦਿਨ ਦਸਵਾਂ ਹਿੱਸਾ ਲਿਆਓ।+
15 ਹੇ ਇਜ਼ਰਾਈਲ ਕੌਮ, ਭਾਵੇਂ ਤੂੰ ਵੇਸਵਾਗਿਰੀ* ਕਰ ਰਹੀ ਹੈਂ,+ਪਰ ਹੇ ਯਹੂਦਾਹ, ਤੂੰ ਇਸ ਪਾਪ ਦਾ ਦੋਸ਼ੀ ਨਾ ਬਣੀਂ।+ ਗਿਲਗਾਲ ਜਾਂ ਬੈਤ-ਆਵਨ ਨਾ ਜਾਈਂ+ਅਤੇ ਇਹ ਨਾ ਕਹੀਂ, ‘ਮੈਨੂੰ ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ!’+
4 ‘ਬੈਤੇਲ ਆਓ ਅਤੇ ਗੁਨਾਹ* ਕਰੋ,+ਗਿਲਗਾਲ ਆਓ ਅਤੇ ਹੋਰ ਵੀ ਗੁਨਾਹ ਕਰੋ!+ ਸਵੇਰ ਨੂੰ ਬਲ਼ੀਆਂ+ਅਤੇ ਤੀਸਰੇ ਦਿਨ ਦਸਵਾਂ ਹਿੱਸਾ ਲਿਆਓ।+