ਯੂਨਾਹ 3:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਇਸ ਲਈ ਯੂਨਾਹ ਉੱਠਿਆ ਅਤੇ ਯਹੋਵਾਹ ਦਾ ਕਹਿਣਾ ਮੰਨ ਕੇ+ ਨੀਨਵਾਹ ਨੂੰ ਚਲਾ ਗਿਆ।+ ਧਿਆਨ ਦਿਓ ਕਿ ਨੀਨਵਾਹ ਇਕ ਬਹੁਤ ਵੱਡਾ ਸ਼ਹਿਰ ਸੀ ਜਿਸ ਦਾ ਪੈਦਲ ਚੱਕਰ ਕੱਢਣ ਵਿਚ ਤਿੰਨ ਦਿਨ ਲੱਗਦੇ ਸਨ।
3 ਇਸ ਲਈ ਯੂਨਾਹ ਉੱਠਿਆ ਅਤੇ ਯਹੋਵਾਹ ਦਾ ਕਹਿਣਾ ਮੰਨ ਕੇ+ ਨੀਨਵਾਹ ਨੂੰ ਚਲਾ ਗਿਆ।+ ਧਿਆਨ ਦਿਓ ਕਿ ਨੀਨਵਾਹ ਇਕ ਬਹੁਤ ਵੱਡਾ ਸ਼ਹਿਰ ਸੀ ਜਿਸ ਦਾ ਪੈਦਲ ਚੱਕਰ ਕੱਢਣ ਵਿਚ ਤਿੰਨ ਦਿਨ ਲੱਗਦੇ ਸਨ।