ਯਸਾਯਾਹ 11:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਉਸ ਦੀ ਪਰਜਾ ਦੇ ਬਚੇ ਹੋਏ ਲੋਕਾਂ ਲਈ ਅੱਸ਼ੂਰ ਤੋਂ ਇਕ ਰਾਜਮਾਰਗ ਹੋਵੇਗਾ,+ਜਿਵੇਂ ਇਜ਼ਰਾਈਲ ਲਈ ਸੀ ਜਿਸ ਦਿਨ ਉਹ ਮਿਸਰ ਦੇਸ਼ ਵਿੱਚੋਂ ਬਾਹਰ ਆਇਆ ਸੀ। ਯਸਾਯਾਹ 27:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਉਸ ਦਿਨ ਵੱਡਾ ਨਰਸਿੰਗਾ ਵਜਾਇਆ ਜਾਵੇਗਾ+ ਅਤੇ ਜੋ ਅੱਸ਼ੂਰ ਦੇਸ਼ ਵਿਚ ਨਾਸ਼ ਹੋਣ ਹੀ ਵਾਲੇ ਹਨ+ ਅਤੇ ਜੋ ਮਿਸਰ ਦੇਸ਼ ਵਿਚ ਖਿਲਰੇ ਹੋਏ ਹਨ,+ ਆਉਣਗੇ ਅਤੇ ਯਰੂਸ਼ਲਮ ਦੇ ਪਵਿੱਤਰ ਪਹਾੜ ʼਤੇ ਯਹੋਵਾਹ ਨੂੰ ਮੱਥਾ ਟੇਕਣਗੇ।+ ਹੋਸ਼ੇਆ 11:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਮਿਸਰ ਤੋਂ ਨਿਕਲਣ ਵੇਲੇ ਉਹ ਇਕ ਪੰਛੀ ਵਾਂਗਅਤੇ ਅੱਸ਼ੂਰ ਤੋਂ ਨਿਕਲਦੇ ਵੇਲੇ ਇਕ ਘੁੱਗੀ ਵਾਂਗ ਡਰ ਨਾਲ ਕੰਬਣਗੇ+ਅਤੇ ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਵਸਾਵਾਂਗਾ,” ਯਹੋਵਾਹ ਕਹਿੰਦਾ ਹੈ।+
16 ਉਸ ਦੀ ਪਰਜਾ ਦੇ ਬਚੇ ਹੋਏ ਲੋਕਾਂ ਲਈ ਅੱਸ਼ੂਰ ਤੋਂ ਇਕ ਰਾਜਮਾਰਗ ਹੋਵੇਗਾ,+ਜਿਵੇਂ ਇਜ਼ਰਾਈਲ ਲਈ ਸੀ ਜਿਸ ਦਿਨ ਉਹ ਮਿਸਰ ਦੇਸ਼ ਵਿੱਚੋਂ ਬਾਹਰ ਆਇਆ ਸੀ।
13 ਉਸ ਦਿਨ ਵੱਡਾ ਨਰਸਿੰਗਾ ਵਜਾਇਆ ਜਾਵੇਗਾ+ ਅਤੇ ਜੋ ਅੱਸ਼ੂਰ ਦੇਸ਼ ਵਿਚ ਨਾਸ਼ ਹੋਣ ਹੀ ਵਾਲੇ ਹਨ+ ਅਤੇ ਜੋ ਮਿਸਰ ਦੇਸ਼ ਵਿਚ ਖਿਲਰੇ ਹੋਏ ਹਨ,+ ਆਉਣਗੇ ਅਤੇ ਯਰੂਸ਼ਲਮ ਦੇ ਪਵਿੱਤਰ ਪਹਾੜ ʼਤੇ ਯਹੋਵਾਹ ਨੂੰ ਮੱਥਾ ਟੇਕਣਗੇ।+
11 ਮਿਸਰ ਤੋਂ ਨਿਕਲਣ ਵੇਲੇ ਉਹ ਇਕ ਪੰਛੀ ਵਾਂਗਅਤੇ ਅੱਸ਼ੂਰ ਤੋਂ ਨਿਕਲਦੇ ਵੇਲੇ ਇਕ ਘੁੱਗੀ ਵਾਂਗ ਡਰ ਨਾਲ ਕੰਬਣਗੇ+ਅਤੇ ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਵਸਾਵਾਂਗਾ,” ਯਹੋਵਾਹ ਕਹਿੰਦਾ ਹੈ।+