-
2 ਇਤਿਹਾਸ 32:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਜਦੋਂ ਹਿਜ਼ਕੀਯਾਹ ਨੇ ਦੇਖਿਆ ਕਿ ਸਨਹੇਰੀਬ ਆ ਗਿਆ ਸੀ ਤੇ ਉਸ ਨੇ ਯਰੂਸ਼ਲਮ ਨਾਲ ਯੁੱਧ ਲੜਨ ਦੀ ਠਾਣੀ ਹੋਈ ਸੀ,
-
-
ਮੀਕਾਹ 1:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਮਾਰੋਥ ਦੇ ਵਾਸੀ* ਕੁਝ ਚੰਗਾ ਹੋਣ ਦੀ ਉਡੀਕ ਵਿਚ ਸਨ,
ਪਰ ਯਹੋਵਾਹ ਵੱਲੋਂ ਬਿਪਤਾ ਯਰੂਸ਼ਲਮ ਦੇ ਦਰਵਾਜ਼ੇ ਤਕ ਆ ਗਈ ਹੈ।
-