2 ਸਮੂਏਲ 22:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਧਰਤੀ ਹਿੱਲਣ ਅਤੇ ਥਰਥਰਾਉਣ ਲੱਗ ਪਈ;+ਆਕਾਸ਼ਾਂ ਦੀਆਂ ਨੀਂਹਾਂ ਕੰਬਣ ਲੱਗ ਪਈਆਂ+ਅਤੇ ਉਸ ਦੇ ਕ੍ਰੋਧਵਾਨ ਹੋਣ ਕਰਕੇ ਉਹ ਹਿੱਲਣ ਲੱਗ ਪਈਆਂ।+ ਜ਼ਬੂਰ 68:7, 8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਹੇ ਪਰਮੇਸ਼ੁਰ, ਜਦੋਂ ਤੂੰ ਆਪਣੇ ਲੋਕਾਂ ਦੀ ਅਗਵਾਈ ਕੀਤੀ,*+ਜਦੋਂ ਤੂੰ ਉਜਾੜ ਵਿੱਚੋਂ ਦੀ ਲੰਘਿਆ, (ਸਲਹ) 8 ਤਾਂ ਧਰਤੀ ਹਿੱਲ ਗਈ;+ਪਰਮੇਸ਼ੁਰ ਦੇ ਆਉਣ ਕਰਕੇ ਆਕਾਸ਼ ਤੋਂ ਭਾਰੀ ਮੀਂਹ ਪਿਆ;ਪਰਮੇਸ਼ੁਰ, ਹਾਂ, ਇਜ਼ਰਾਈਲ ਦੇ ਪਰਮੇਸ਼ੁਰ ਕਰਕੇ ਸੀਨਈ ਪਹਾੜ ਕੰਬ ਗਿਆ।+
8 ਧਰਤੀ ਹਿੱਲਣ ਅਤੇ ਥਰਥਰਾਉਣ ਲੱਗ ਪਈ;+ਆਕਾਸ਼ਾਂ ਦੀਆਂ ਨੀਂਹਾਂ ਕੰਬਣ ਲੱਗ ਪਈਆਂ+ਅਤੇ ਉਸ ਦੇ ਕ੍ਰੋਧਵਾਨ ਹੋਣ ਕਰਕੇ ਉਹ ਹਿੱਲਣ ਲੱਗ ਪਈਆਂ।+
7 ਹੇ ਪਰਮੇਸ਼ੁਰ, ਜਦੋਂ ਤੂੰ ਆਪਣੇ ਲੋਕਾਂ ਦੀ ਅਗਵਾਈ ਕੀਤੀ,*+ਜਦੋਂ ਤੂੰ ਉਜਾੜ ਵਿੱਚੋਂ ਦੀ ਲੰਘਿਆ, (ਸਲਹ) 8 ਤਾਂ ਧਰਤੀ ਹਿੱਲ ਗਈ;+ਪਰਮੇਸ਼ੁਰ ਦੇ ਆਉਣ ਕਰਕੇ ਆਕਾਸ਼ ਤੋਂ ਭਾਰੀ ਮੀਂਹ ਪਿਆ;ਪਰਮੇਸ਼ੁਰ, ਹਾਂ, ਇਜ਼ਰਾਈਲ ਦੇ ਪਰਮੇਸ਼ੁਰ ਕਰਕੇ ਸੀਨਈ ਪਹਾੜ ਕੰਬ ਗਿਆ।+