ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਇਤਿਹਾਸ 16:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 ਕੀ ਇਥੋਪੀਆ ਅਤੇ ਲਿਬੀਆ ਦੀ ਫ਼ੌਜ ਬਹੁਤ ਵੱਡੀ ਨਹੀਂ ਸੀ ਅਤੇ ਉਨ੍ਹਾਂ ਕੋਲ ਬਹੁਤ ਸਾਰੇ ਰਥ ਅਤੇ ਘੋੜਸਵਾਰ ਨਹੀਂ ਸਨ? ਪਰ ਤੂੰ ਉਦੋਂ ਯਹੋਵਾਹ ʼਤੇ ਭਰੋਸਾ ਰੱਖਿਆ ਸੀ, ਇਸ ਲਈ ਉਸ ਨੇ ਉਨ੍ਹਾਂ ਨੂੰ ਤੇਰੇ ਹੱਥ ਵਿਚ ਦੇ ਦਿੱਤਾ ਸੀ।+

  • ਯਿਰਮਿਯਾਹ 46:8, 9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  8 ਮਿਸਰ ਨੀਲ ਦਰਿਆ ਵਾਂਗ ਆ ਰਿਹਾ ਹੈ+

      ਅਤੇ ਨਦੀਆਂ ਦੇ ਠਾਠਾਂ ਮਾਰਦੇ ਪਾਣੀਆਂ ਵਾਂਗ ਅੱਗੇ ਵਧ ਰਿਹਾ ਹੈ

      ਇਹ ਕਹਿੰਦਾ ਹੈ, ‘ਮੈਂ ਉਤਾਹਾਂ ਜਾਵਾਂਗਾ ਅਤੇ ਧਰਤੀ ਨੂੰ ਢਕ ਲਵਾਂਗਾ।

      ਮੈਂ ਸ਼ਹਿਰ ਨੂੰ ਅਤੇ ਇਸ ਦੇ ਵਾਸੀਆਂ ਨੂੰ ਨਾਸ਼ ਕਰ ਦਿਆਂਗਾ।’

       9 ਹੇ ਘੋੜਿਓ, ਉਤਾਹਾਂ ਜਾਓ!

      ਹੇ ਰਥੋ, ਅੰਨ੍ਹੇਵਾਹ ਦੌੜੋ!

      ਯੋਧਿਆਂ ਨੂੰ ਅੱਗੇ ਵਧਣ ਦਿਓ

      ਕੂਸ਼ ਤੇ ਫੂਟ ਨੂੰ ਜਿਹੜੇ ਢਾਲਾਂ ਵਰਤਣ ਵਿਚ ਮਾਹਰ ਹਨ+

      ਅਤੇ ਲੂਦੀਮੀਆਂ+ ਨੂੰ ਜਿਨ੍ਹਾਂ ਨੇ ਕਮਾਨਾਂ ਕੱਸੀਆਂ ਹੋਈਆਂ ਹਨ

      ਅਤੇ ਜੋ ਇਨ੍ਹਾਂ ਨੂੰ ਚਲਾਉਣ ਵਿਚ ਮਾਹਰ ਹਨ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ