-
ਜ਼ਬੂਰ 76:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਤੂੰ ਸਵਰਗੋਂ ਸਜ਼ਾ ਦਾ ਫ਼ੈਸਲਾ ਸੁਣਾਇਆ;+
ਧਰਤੀ ਡਰ ਕੇ ਖ਼ਾਮੋਸ਼ ਹੋ ਗਈ+
-
ਜ਼ਬੂਰ 115:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਸਾਡਾ ਪਰਮੇਸ਼ੁਰ ਸਵਰਗ ਵਿਚ ਹੈ;
ਉਹ ਜੋ ਚਾਹੁੰਦਾ, ਉਹੀ ਕਰਦਾ।
-
-
ਜ਼ਕਰਯਾਹ 2:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਹੇ ਸਾਰੇ ਲੋਕੋ, ਯਹੋਵਾਹ ਅੱਗੇ ਚੁੱਪ ਰਹੋ ਕਿਉਂਕਿ ਉਹ ਆਪਣੇ ਪਵਿੱਤਰ ਨਿਵਾਸ-ਸਥਾਨ ਤੋਂ ਕਦਮ ਚੁੱਕ ਰਿਹਾ ਹੈ।
-
-
-