ਯਿਰਮਿਯਾਹ 4:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਹਾਇ! ਹਾਇ! ਮੇਰੀ ਪੀੜ ਸਹਿਣ ਤੋਂ ਬਾਹਰ ਹੈ।* ਮੇਰਾ ਦਿਲ* ਦਰਦ ਨਾਲ ਤੜਫ ਰਿਹਾ ਹੈ। ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਹੈ। ਮੈਂ ਚੁੱਪ ਨਹੀਂ ਰਹਿ ਸਕਦਾਕਿਉਂਕਿ ਮੈਂ ਨਰਸਿੰਗੇ ਦੀ ਆਵਾਜ਼ ਸੁਣੀ ਹੈ,ਹਾਂ, ਯੁੱਧ ਦੇ ਐਲਾਨ ਦੀ ਆਵਾਜ਼।+
19 ਹਾਇ! ਹਾਇ! ਮੇਰੀ ਪੀੜ ਸਹਿਣ ਤੋਂ ਬਾਹਰ ਹੈ।* ਮੇਰਾ ਦਿਲ* ਦਰਦ ਨਾਲ ਤੜਫ ਰਿਹਾ ਹੈ। ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਹੈ। ਮੈਂ ਚੁੱਪ ਨਹੀਂ ਰਹਿ ਸਕਦਾਕਿਉਂਕਿ ਮੈਂ ਨਰਸਿੰਗੇ ਦੀ ਆਵਾਜ਼ ਸੁਣੀ ਹੈ,ਹਾਂ, ਯੁੱਧ ਦੇ ਐਲਾਨ ਦੀ ਆਵਾਜ਼।+