ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਿਰਮਿਯਾਹ 48:26, 27
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 26 ‘ਉਸ ਨੂੰ ਸ਼ਰਾਬੀ ਕਰੋ+ ਕਿਉਂਕਿ ਉਸ ਨੇ ਯਹੋਵਾਹ ਦੇ ਵਿਰੁੱਧ ਆਪਣੇ ਆਪ ਨੂੰ ਉੱਚਾ ਕੀਤਾ ਹੈ।+

      ਮੋਆਬ ਆਪਣੀ ਉਲਟੀ ਵਿਚ ਲੇਟਦਾ ਹੈ

      ਅਤੇ ਉਸ ਦਾ ਮਜ਼ਾਕ ਉਡਾਇਆ ਜਾਂਦਾ ਹੈ।

      27 ਕੀ ਤੂੰ ਇਜ਼ਰਾਈਲ ਦਾ ਮਜ਼ਾਕ ਨਹੀਂ ਉਡਾਇਆ ਸੀ?+

      ਕੀ ਉਹ ਚੋਰਾਂ ਨਾਲ ਫੜਿਆ ਗਿਆ ਸੀ

      ਜਿਸ ਕਰਕੇ ਤੂੰ ਆਪਣਾ ਸਿਰ ਹਿਲਾਇਆ ਅਤੇ ਉਸ ਦੇ ਵਿਰੁੱਧ ਬੋਲਿਆ?

  • ਯਿਰਮਿਯਾਹ 49:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 49 ਅੰਮੋਨੀਆਂ+ ਬਾਰੇ ਯਹੋਵਾਹ ਇਹ ਕਹਿੰਦਾ ਹੈ:

      “ਕੀ ਇਜ਼ਰਾਈਲ ਦਾ ਕੋਈ ਪੁੱਤਰ ਨਹੀਂ ਹੈ?

      ਕੀ ਉਸ ਦਾ ਕੋਈ ਵਾਰਸ ਨਹੀਂ ਹੈ?

      ਤਾਂ ਫਿਰ, ਮਲਕਾਮ+ ਨੇ ਗਾਦ ʼਤੇ ਕਿਉਂ ਕਬਜ਼ਾ ਕਰ ਲਿਆ ਹੈ?+

      ਉਸ ਦੇ ਲੋਕ ਇਜ਼ਰਾਈਲ ਦੇ ਸ਼ਹਿਰਾਂ ਵਿਚ ਕਿਉਂ ਰਹਿ ਰਹੇ ਹਨ?”

  • ਹਿਜ਼ਕੀਏਲ 25:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 ਤੂੰ ਅੰਮੋਨੀਆਂ ਬਾਰੇ ਇਹ ਕਹੀਂ, ‘ਸਾਰੇ ਜਹਾਨ ਦੇ ਮਾਲਕ ਯਹੋਵਾਹ ਦਾ ਸੰਦੇਸ਼ ਸੁਣੋ। ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਜਦ ਮੇਰੇ ਪਵਿੱਤਰ ਸਥਾਨ ਨੂੰ ਭ੍ਰਿਸ਼ਟ ਕੀਤਾ ਗਿਆ, ਇਜ਼ਰਾਈਲ ਦੇਸ਼ ਨੂੰ ਤਬਾਹ ਕੀਤਾ ਗਿਆ ਅਤੇ ਯਹੂਦਾਹ ਦੇ ਘਰਾਣੇ ਦੇ ਲੋਕਾਂ ਨੂੰ ਬੰਦੀ ਬਣਾ ਕੇ ਲਿਜਾਇਆ ਗਿਆ, ਤਾਂ ਤੂੰ ਕਿਹਾ, ‘ਚੰਗਾ ਹੋਇਆ!’

  • ਹਿਜ਼ਕੀਏਲ 25:8, 9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਮੋਆਬ+ ਅਤੇ ਸੇਈਰ+ ਨੇ ਕਿਹਾ ਹੈ: “ਦੇਖੋ, ਯਹੂਦਾਹ ਦਾ ਘਰਾਣਾ ਬਾਕੀ ਸਾਰੀਆਂ ਕੌਮਾਂ ਵਰਗਾ ਹੈ,” 9 ਮੈਂ ਮੋਆਬ ਦੇ ਸਰਹੱਦੀ ਸ਼ਹਿਰਾਂ ʼਤੇ ਹਮਲਾ ਕਰਾਵਾਂਗਾ, ਨਾਲੇ ਇਸ ਦੇ ਸੋਹਣੇ ਸ਼ਹਿਰ* ਬੈਤ-ਯਸ਼ੀਮੋਥ, ਬਆਲ-ਮੀਓਨ ਅਤੇ ਦੂਰ ਕਿਰਯਾਥੈਮ+ ਉੱਤੇ ਵੀ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ