-
ਯਿਰਮਿਯਾਹ 32:23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਉਨ੍ਹਾਂ ਨੇ ਆ ਕੇ ਇਸ ਦੇਸ਼ ʼਤੇ ਕਬਜ਼ਾ ਕਰ ਲਿਆ, ਪਰ ਉਨ੍ਹਾਂ ਨੇ ਤੇਰਾ ਕਹਿਣਾ ਨਹੀਂ ਮੰਨਿਆ ਅਤੇ ਨਾ ਹੀ ਉਹ ਤੇਰੇ ਕਾਨੂੰਨ ਮੁਤਾਬਕ ਚੱਲੇ। ਤੂੰ ਉਨ੍ਹਾਂ ਨੂੰ ਜੋ ਵੀ ਹੁਕਮ ਦਿੱਤੇ ਸਨ, ਉਨ੍ਹਾਂ ਨੇ ਉਨ੍ਹਾਂ ਵਿੱਚੋਂ ਇਕ ਵੀ ਹੁਕਮ ਨਹੀਂ ਮੰਨਿਆ ਜਿਸ ਕਰਕੇ ਤੂੰ ਉਨ੍ਹਾਂ ʼਤੇ ਇਹ ਸਾਰੀ ਬਿਪਤਾ ਲਿਆਂਦੀ।+
-