-
ਅਜ਼ਰਾ 4:23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਜਦੋਂ ਰਾਜਾ ਅਰਤਹਸ਼ਸਤਾ ਦੇ ਸਰਕਾਰੀ ਦਸਤਾਵੇਜ਼ ਦੀ ਨਕਲ ਰਹੂਮ, ਗ੍ਰੰਥੀ ਸ਼ਿਮਸ਼ਈ ਅਤੇ ਉਨ੍ਹਾਂ ਦੇ ਸਾਥੀਆਂ ਅੱਗੇ ਪੜ੍ਹੀ ਗਈ, ਤਾਂ ਉਹ ਤੁਰੰਤ ਯਰੂਸ਼ਲਮ ਵਿਚ ਯਹੂਦੀਆਂ ਕੋਲ ਗਏ ਅਤੇ ਜ਼ਬਰਦਸਤੀ ਉਨ੍ਹਾਂ ਨੂੰ ਕੰਮ ਕਰਨ ਤੋਂ ਰੋਕਿਆ।
-