1 ਇਤਿਹਾਸ 3:17-19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਕੈਦੀ ਯਕਾਨਯਾਹ ਦੇ ਪੁੱਤਰ ਸਨ ਸ਼ਾਲਤੀਏਲ, 18 ਮਲਕੀਰਾਮ, ਪਦਾਯਾਹ, ਸ਼ਨੱਸਰ, ਯਕਮਯਾਹ, ਹੋਸ਼ਾਮਾ ਅਤੇ ਨਦਬਯਾਹ। 19 ਪਦਾਯਾਹ ਦੇ ਪੁੱਤਰ ਸਨ ਜ਼ਰੁਬਾਬਲ+ ਅਤੇ ਸ਼ਿਮਈ; ਜ਼ਰੁਬਾਬਲ ਦੇ ਪੁੱਤਰ ਸਨ ਮਸ਼ੂਲਾਮ ਅਤੇ ਹਨਨਯਾਹ (ਅਤੇ ਸ਼ਲੋਮੀਥ ਉਨ੍ਹਾਂ ਦੀ ਭੈਣ ਸੀ); ਜ਼ਕਰਯਾਹ 4:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 “ਜ਼ਰੁਬਾਬਲ ਦੇ ਹੱਥੀਂ ਇਸ ਘਰ ਦੀ ਨੀਂਹ ਰੱਖੀ ਗਈ ਸੀ+ ਅਤੇ ਉਸੇ ਦੇ ਹੱਥੀਂ ਇਹ ਪੂਰਾ ਵੀ ਹੋਵੇਗਾ।+ ਅਤੇ ਤੁਹਾਨੂੰ ਜਾਣਨਾ ਹੀ ਪਵੇਗਾ ਕਿ ਸੈਨਾਵਾਂ ਦੇ ਯਹੋਵਾਹ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਹੈ।
17 ਕੈਦੀ ਯਕਾਨਯਾਹ ਦੇ ਪੁੱਤਰ ਸਨ ਸ਼ਾਲਤੀਏਲ, 18 ਮਲਕੀਰਾਮ, ਪਦਾਯਾਹ, ਸ਼ਨੱਸਰ, ਯਕਮਯਾਹ, ਹੋਸ਼ਾਮਾ ਅਤੇ ਨਦਬਯਾਹ। 19 ਪਦਾਯਾਹ ਦੇ ਪੁੱਤਰ ਸਨ ਜ਼ਰੁਬਾਬਲ+ ਅਤੇ ਸ਼ਿਮਈ; ਜ਼ਰੁਬਾਬਲ ਦੇ ਪੁੱਤਰ ਸਨ ਮਸ਼ੂਲਾਮ ਅਤੇ ਹਨਨਯਾਹ (ਅਤੇ ਸ਼ਲੋਮੀਥ ਉਨ੍ਹਾਂ ਦੀ ਭੈਣ ਸੀ);
9 “ਜ਼ਰੁਬਾਬਲ ਦੇ ਹੱਥੀਂ ਇਸ ਘਰ ਦੀ ਨੀਂਹ ਰੱਖੀ ਗਈ ਸੀ+ ਅਤੇ ਉਸੇ ਦੇ ਹੱਥੀਂ ਇਹ ਪੂਰਾ ਵੀ ਹੋਵੇਗਾ।+ ਅਤੇ ਤੁਹਾਨੂੰ ਜਾਣਨਾ ਹੀ ਪਵੇਗਾ ਕਿ ਸੈਨਾਵਾਂ ਦੇ ਯਹੋਵਾਹ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਹੈ।