ਜ਼ਬੂਰ 74:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਹੇ ਪਰਮੇਸ਼ੁਰ, ਹੋਰ ਕਿੰਨਾ ਚਿਰ ਵੈਰੀ ਤੈਨੂੰ ਲਲਕਾਰਦੇ ਰਹਿਣਗੇ?+ ਕੀ ਦੁਸ਼ਮਣ ਹਮੇਸ਼ਾ ਤੇਰੇ ਨਾਂ ਦਾ ਨਿਰਾਦਰ ਕਰਦੇ ਰਹਿਣਗੇ?+ ਜ਼ਬੂਰ 102:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਤੂੰ ਜ਼ਰੂਰ ਉੱਠੇਂਗਾ ਅਤੇ ਸੀਓਨ ʼਤੇ ਦਇਆ ਕਰੇਂਗਾ+ਕਿਉਂਕਿ ਉਸ ਉੱਤੇ ਮਿਹਰ ਕਰਨ ਦਾ ਸਮਾਂ ਹੁਣ ਹੀ ਹੈ;+ਮਿਥਿਆ ਸਮਾਂ ਆ ਚੁੱਕਾ ਹੈ।+
10 ਹੇ ਪਰਮੇਸ਼ੁਰ, ਹੋਰ ਕਿੰਨਾ ਚਿਰ ਵੈਰੀ ਤੈਨੂੰ ਲਲਕਾਰਦੇ ਰਹਿਣਗੇ?+ ਕੀ ਦੁਸ਼ਮਣ ਹਮੇਸ਼ਾ ਤੇਰੇ ਨਾਂ ਦਾ ਨਿਰਾਦਰ ਕਰਦੇ ਰਹਿਣਗੇ?+
13 ਤੂੰ ਜ਼ਰੂਰ ਉੱਠੇਂਗਾ ਅਤੇ ਸੀਓਨ ʼਤੇ ਦਇਆ ਕਰੇਂਗਾ+ਕਿਉਂਕਿ ਉਸ ਉੱਤੇ ਮਿਹਰ ਕਰਨ ਦਾ ਸਮਾਂ ਹੁਣ ਹੀ ਹੈ;+ਮਿਥਿਆ ਸਮਾਂ ਆ ਚੁੱਕਾ ਹੈ।+