ਯਸਾਯਾਹ 11:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਯਹੋਵਾਹ ਮਿਸਰ ਦੇ ਸਮੁੰਦਰ ਦੀ ਖਾੜੀ* ਨੂੰ ਦੋ ਭਾਗਾਂ ਵਿਚ ਵੰਡ ਦੇਵੇਗਾ*+ਅਤੇ ਦਰਿਆ* ʼਤੇ ਆਪਣਾ ਹੱਥ ਹਿਲਾਵੇਗਾ।+ ਝੁਲ਼ਸਾ ਦੇਣ ਵਾਲੇ ਆਪਣੇ ਸਾਹ ਨਾਲ ਉਹ ਇਸ ਦੀਆਂ ਸੱਤ ਨਦੀਆਂ ਨੂੰ ਮਾਰੇਗਾ*ਅਤੇ ਉਹ ਲੋਕਾਂ ਨੂੰ ਜੁੱਤੀਆਂ ਪਹਿਨੀ ਪਾਰ ਲੰਘਾਵੇਗਾ।
15 ਯਹੋਵਾਹ ਮਿਸਰ ਦੇ ਸਮੁੰਦਰ ਦੀ ਖਾੜੀ* ਨੂੰ ਦੋ ਭਾਗਾਂ ਵਿਚ ਵੰਡ ਦੇਵੇਗਾ*+ਅਤੇ ਦਰਿਆ* ʼਤੇ ਆਪਣਾ ਹੱਥ ਹਿਲਾਵੇਗਾ।+ ਝੁਲ਼ਸਾ ਦੇਣ ਵਾਲੇ ਆਪਣੇ ਸਾਹ ਨਾਲ ਉਹ ਇਸ ਦੀਆਂ ਸੱਤ ਨਦੀਆਂ ਨੂੰ ਮਾਰੇਗਾ*ਅਤੇ ਉਹ ਲੋਕਾਂ ਨੂੰ ਜੁੱਤੀਆਂ ਪਹਿਨੀ ਪਾਰ ਲੰਘਾਵੇਗਾ।