ਯਸਾਯਾਹ 19:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਮਿਸਰ ਦੇ ਖ਼ਿਲਾਫ਼ ਇਕ ਗੰਭੀਰ ਸੰਦੇਸ਼:+ ਦੇਖੋ! ਯਹੋਵਾਹ ਤੇਜ਼ ਬੱਦਲ ਉੱਤੇ ਸਵਾਰ ਹੈ ਅਤੇ ਉਹ ਮਿਸਰ ਆ ਰਿਹਾ ਹੈ। ਮਿਸਰ ਦੇ ਨਿਕੰਮੇ ਦੇਵਤੇ ਉਸ ਅੱਗੇ ਥਰ-ਥਰ ਕੰਬਣਗੇ+ਅਤੇ ਮਿਸਰ ਦਾ ਦਿਲ ਦਹਿਲ ਜਾਵੇਗਾ। ਹਿਜ਼ਕੀਏਲ 30:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਮੈਂ ਘਿਣਾਉਣੀਆਂ ਮੂਰਤਾਂ* ਨੂੰ ਚੂਰ-ਚੂਰ ਕਰ ਦਿਆਂਗਾ ਅਤੇ ਨੋਫ* ਦੇ ਨਿਕੰਮੇ ਦੇਵਤਿਆਂ ਦਾ ਖ਼ਾਤਮਾ ਕਰ ਦਿਆਂਗਾ।+ ਇਸ ਤੋਂ ਬਾਅਦ ਮਿਸਰ ʼਤੇ ਕੋਈ ਮਿਸਰੀ ਰਾਜ ਨਹੀਂ ਕਰੇਗਾ ਅਤੇ ਮੈਂ ਮਿਸਰ ਵਿਚ ਦਹਿਸ਼ਤ ਫੈਲਾਵਾਂਗਾ।+
19 ਮਿਸਰ ਦੇ ਖ਼ਿਲਾਫ਼ ਇਕ ਗੰਭੀਰ ਸੰਦੇਸ਼:+ ਦੇਖੋ! ਯਹੋਵਾਹ ਤੇਜ਼ ਬੱਦਲ ਉੱਤੇ ਸਵਾਰ ਹੈ ਅਤੇ ਉਹ ਮਿਸਰ ਆ ਰਿਹਾ ਹੈ। ਮਿਸਰ ਦੇ ਨਿਕੰਮੇ ਦੇਵਤੇ ਉਸ ਅੱਗੇ ਥਰ-ਥਰ ਕੰਬਣਗੇ+ਅਤੇ ਮਿਸਰ ਦਾ ਦਿਲ ਦਹਿਲ ਜਾਵੇਗਾ।
13 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਮੈਂ ਘਿਣਾਉਣੀਆਂ ਮੂਰਤਾਂ* ਨੂੰ ਚੂਰ-ਚੂਰ ਕਰ ਦਿਆਂਗਾ ਅਤੇ ਨੋਫ* ਦੇ ਨਿਕੰਮੇ ਦੇਵਤਿਆਂ ਦਾ ਖ਼ਾਤਮਾ ਕਰ ਦਿਆਂਗਾ।+ ਇਸ ਤੋਂ ਬਾਅਦ ਮਿਸਰ ʼਤੇ ਕੋਈ ਮਿਸਰੀ ਰਾਜ ਨਹੀਂ ਕਰੇਗਾ ਅਤੇ ਮੈਂ ਮਿਸਰ ਵਿਚ ਦਹਿਸ਼ਤ ਫੈਲਾਵਾਂਗਾ।+