-
ਨਹਮਯਾਹ 5:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਮੈਂ ਉਨ੍ਹਾਂ ਨੂੰ ਕਿਹਾ: “ਸਾਡੇ ਹੱਥ-ਵੱਸ ਜੋ ਸੀ, ਉਹ ਕਰ ਕੇ ਅਸੀਂ ਆਪਣੇ ਯਹੂਦੀ ਭਰਾਵਾਂ ਨੂੰ ਵਾਪਸ ਖ਼ਰੀਦਿਆ ਜਿਨ੍ਹਾਂ ਨੂੰ ਕੌਮਾਂ ਦੇ ਹੱਥ ਵੇਚ ਦਿੱਤਾ ਗਿਆ ਸੀ; ਪਰ ਕੀ ਤੁਸੀਂ ਹੁਣ ਆਪਣੇ ਹੀ ਭਰਾਵਾਂ ਨੂੰ ਵੇਚ ਦਿਓਗੇ+ ਅਤੇ ਕੀ ਸਾਨੂੰ ਫਿਰ ਉਨ੍ਹਾਂ ਨੂੰ ਖ਼ਰੀਦਣਾ ਪਵੇਗਾ?” ਇਹ ਸੁਣ ਕੇ ਉਨ੍ਹਾਂ ਦੀ ਬੋਲਤੀ ਬੰਦ ਹੋ ਗਈ ਅਤੇ ਉਹ ਇਕ ਵੀ ਗੱਲ ਨਾ ਕਹਿ ਸਕੇ।
-