ਹਿਜ਼ਕੀਏਲ 34:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 “ਹੇ ਮਨੁੱਖ ਦੇ ਪੁੱਤਰ, ਇਜ਼ਰਾਈਲ ਦੇ ਚਰਵਾਹਿਆਂ ਦੇ ਖ਼ਿਲਾਫ਼ ਭਵਿੱਖਬਾਣੀ ਕਰ। ਹਾਂ, ਭਵਿੱਖਬਾਣੀ ਕਰ ਅਤੇ ਉਨ੍ਹਾਂ ਨੂੰ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਲਾਹਨਤ ਹੈ ਇਜ਼ਰਾਈਲ ਦੇ ਚਰਵਾਹਿਆਂ ਉੱਤੇ+ ਜਿਹੜੇ ਆਪਣਾ ਢਿੱਡ ਭਰਨ ਵਿਚ ਲੱਗੇ ਹੋਏ ਹਨ! ਕੀ ਚਰਵਾਹਿਆਂ ਨੂੰ ਭੇਡਾਂ ਦਾ ਢਿੱਡ ਨਹੀਂ ਭਰਨਾ ਚਾਹੀਦਾ?+ ਹਿਜ਼ਕੀਏਲ 34:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਤੁਸੀਂ ਕਮਜ਼ੋਰਾਂ ਨੂੰ ਤਕੜਾ ਨਹੀਂ ਕੀਤਾ, ਬੀਮਾਰਾਂ ਨੂੰ ਚੰਗਾ ਨਹੀਂ ਕੀਤਾ, ਜ਼ਖ਼ਮੀਆਂ ਦੇ ਮਲ੍ਹਮ-ਪੱਟੀ ਨਹੀਂ ਕੀਤੀ, ਭਟਕੀਆਂ ਨੂੰ ਵਾਪਸ ਨਹੀਂ ਲਿਆਂਦਾ ਅਤੇ ਗੁਆਚੀਆਂ ਨੂੰ ਲੱਭਣ ਨਹੀਂ ਗਏ।+ ਇਸ ਦੀ ਬਜਾਇ, ਤੁਸੀਂ ਉਨ੍ਹਾਂ ਨਾਲ ਸਖ਼ਤੀ ਤੇ ਬੇਰਹਿਮੀ ਨਾਲ ਪੇਸ਼ ਆਏ।+
2 “ਹੇ ਮਨੁੱਖ ਦੇ ਪੁੱਤਰ, ਇਜ਼ਰਾਈਲ ਦੇ ਚਰਵਾਹਿਆਂ ਦੇ ਖ਼ਿਲਾਫ਼ ਭਵਿੱਖਬਾਣੀ ਕਰ। ਹਾਂ, ਭਵਿੱਖਬਾਣੀ ਕਰ ਅਤੇ ਉਨ੍ਹਾਂ ਨੂੰ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਲਾਹਨਤ ਹੈ ਇਜ਼ਰਾਈਲ ਦੇ ਚਰਵਾਹਿਆਂ ਉੱਤੇ+ ਜਿਹੜੇ ਆਪਣਾ ਢਿੱਡ ਭਰਨ ਵਿਚ ਲੱਗੇ ਹੋਏ ਹਨ! ਕੀ ਚਰਵਾਹਿਆਂ ਨੂੰ ਭੇਡਾਂ ਦਾ ਢਿੱਡ ਨਹੀਂ ਭਰਨਾ ਚਾਹੀਦਾ?+
4 ਤੁਸੀਂ ਕਮਜ਼ੋਰਾਂ ਨੂੰ ਤਕੜਾ ਨਹੀਂ ਕੀਤਾ, ਬੀਮਾਰਾਂ ਨੂੰ ਚੰਗਾ ਨਹੀਂ ਕੀਤਾ, ਜ਼ਖ਼ਮੀਆਂ ਦੇ ਮਲ੍ਹਮ-ਪੱਟੀ ਨਹੀਂ ਕੀਤੀ, ਭਟਕੀਆਂ ਨੂੰ ਵਾਪਸ ਨਹੀਂ ਲਿਆਂਦਾ ਅਤੇ ਗੁਆਚੀਆਂ ਨੂੰ ਲੱਭਣ ਨਹੀਂ ਗਏ।+ ਇਸ ਦੀ ਬਜਾਇ, ਤੁਸੀਂ ਉਨ੍ਹਾਂ ਨਾਲ ਸਖ਼ਤੀ ਤੇ ਬੇਰਹਿਮੀ ਨਾਲ ਪੇਸ਼ ਆਏ।+