ਮੱਤੀ 27:5, 6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਤਦ ਉਹ ਚਾਂਦੀ ਦੇ ਸਿੱਕੇ ਮੰਦਰ ਵਿਚ ਸੁੱਟ ਕੇ ਚਲਾ ਗਿਆ ਅਤੇ ਜਾ ਕੇ ਫਾਹਾ ਲੈ ਲਿਆ।+ 6 ਪਰ ਮੁੱਖ ਪੁਜਾਰੀਆਂ ਨੇ ਉਹ ਚਾਂਦੀ ਦੇ ਸਿੱਕੇ ਲੈ ਕੇ ਕਿਹਾ: “ਇਨ੍ਹਾਂ ਨੂੰ ਮੰਦਰ ਦੇ ਖ਼ਜ਼ਾਨੇ ਵਿਚ ਪਾਉਣਾ ਠੀਕ ਨਹੀਂ ਹੈ ਕਿਉਂਕਿ ਇਹ ਖ਼ੂਨ ਦੀ ਕੀਮਤ ਹੈ।” ਰਸੂਲਾਂ ਦੇ ਕੰਮ 1:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 (ਉਸੇ ਨੇ ਆਪਣੇ ਬੁਰੇ ਕੰਮ ਦੀ ਮਜ਼ਦੂਰੀ ਨਾਲ ਜ਼ਮੀਨ ਖ਼ਰੀਦੀ+ ਅਤੇ ਉਹ ਸਿਰ ਦੇ ਭਾਰ ਡਿਗਿਆ ਅਤੇ ਉਸ ਦਾ ਢਿੱਡ ਪਾਟ ਗਿਆ ਅਤੇ ਉਸ ਦੀਆਂ ਆਂਦਰਾਂ ਬਾਹਰ ਆ ਗਈਆਂ।+
5 ਤਦ ਉਹ ਚਾਂਦੀ ਦੇ ਸਿੱਕੇ ਮੰਦਰ ਵਿਚ ਸੁੱਟ ਕੇ ਚਲਾ ਗਿਆ ਅਤੇ ਜਾ ਕੇ ਫਾਹਾ ਲੈ ਲਿਆ।+ 6 ਪਰ ਮੁੱਖ ਪੁਜਾਰੀਆਂ ਨੇ ਉਹ ਚਾਂਦੀ ਦੇ ਸਿੱਕੇ ਲੈ ਕੇ ਕਿਹਾ: “ਇਨ੍ਹਾਂ ਨੂੰ ਮੰਦਰ ਦੇ ਖ਼ਜ਼ਾਨੇ ਵਿਚ ਪਾਉਣਾ ਠੀਕ ਨਹੀਂ ਹੈ ਕਿਉਂਕਿ ਇਹ ਖ਼ੂਨ ਦੀ ਕੀਮਤ ਹੈ।”
18 (ਉਸੇ ਨੇ ਆਪਣੇ ਬੁਰੇ ਕੰਮ ਦੀ ਮਜ਼ਦੂਰੀ ਨਾਲ ਜ਼ਮੀਨ ਖ਼ਰੀਦੀ+ ਅਤੇ ਉਹ ਸਿਰ ਦੇ ਭਾਰ ਡਿਗਿਆ ਅਤੇ ਉਸ ਦਾ ਢਿੱਡ ਪਾਟ ਗਿਆ ਅਤੇ ਉਸ ਦੀਆਂ ਆਂਦਰਾਂ ਬਾਹਰ ਆ ਗਈਆਂ।+