-
1 ਸਮੂਏਲ 2:13, 14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਜਦ ਲੋਕ ਬਲ਼ੀ ਚੜ੍ਹਾਉਣ ਆਉਂਦੇ ਸਨ, ਤਾਂ ਉਸ ਦੇ ਕੁਝ ਹਿੱਸੇ ਉੱਤੇ ਪੁਜਾਰੀਆਂ ਦਾ ਹੱਕ ਬਣਦਾ ਸੀ, ਪਰ ਪੁਜਾਰੀ ਇਸ ਤਰ੍ਹਾਂ ਕਰਦੇ ਸਨ:+ ਜਦੋਂ ਵੀ ਕੋਈ ਆਦਮੀ ਬਲ਼ੀ ਚੜ੍ਹਾ ਰਿਹਾ ਹੁੰਦਾ ਸੀ ਅਤੇ ਮੀਟ ਉਬਲ ਰਿਹਾ ਹੁੰਦਾ ਸੀ, ਉਦੋਂ ਪੁਜਾਰੀ ਦਾ ਕੋਈ ਸੇਵਾਦਾਰ ਆਪਣੇ ਹੱਥ ਵਿਚ ਇਕ ਵੱਡਾ ਕਾਂਟਾ ਲੈ ਕੇ ਆਉਂਦਾ ਸੀ 14 ਅਤੇ ਉਹ ਉਸ ਨੂੰ ਬਾਟੇ, ਵੱਡੇ ਪਤੀਲੇ, ਦੇਗ ਜਾਂ ਸਗਲੇ ਵਿਚ ਖੋਭਦਾ ਸੀ। ਜੋ ਵੀ ਕਾਂਟੇ ਨਾਲ ਬਾਹਰ ਆਉਂਦਾ ਸੀ, ਪੁਜਾਰੀ ਉਸ ਨੂੰ ਆਪਣੇ ਲਈ ਲੈ ਲੈਂਦਾ ਸੀ। ਸ਼ੀਲੋਹ ਵਿਚ ਆਉਣ ਵਾਲੇ ਸਾਰੇ ਇਜ਼ਰਾਈਲੀਆਂ ਨਾਲ ਉਹ ਇਸ ਤਰ੍ਹਾਂ ਕਰਦੇ ਸਨ।
-