ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਬਿਵਸਥਾ ਸਾਰ 24:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 “ਜਦੋਂ ਕਿਸੇ ਨੂੰ ਕੋੜ੍ਹ* ਹੋ ਜਾਂਦਾ ਹੈ, ਤਾਂ ਤੁਸੀਂ ਲੇਵੀ ਪੁਜਾਰੀਆਂ ਦੀਆਂ ਸਾਰੀਆਂ ਹਿਦਾਇਤਾਂ ਦੀ ਬਹੁਤ ਧਿਆਨ ਨਾਲ ਪਾਲਣਾ ਕਰਿਓ।+ ਮੈਂ ਉਨ੍ਹਾਂ ਨੂੰ ਜੋ ਹੁਕਮ ਦਿੱਤਾ ਹੈ, ਤੁਸੀਂ ਉਸ ਮੁਤਾਬਕ ਧਿਆਨ ਨਾਲ ਚੱਲਿਓ।

  • 2 ਇਤਿਹਾਸ 15:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 ਲੰਬੇ ਸਮੇਂ* ਤਕ ਇਜ਼ਰਾਈਲ ਬਿਨਾਂ ਸੱਚੇ ਪਰਮੇਸ਼ੁਰ, ਬਿਨਾਂ ਸਿਖਾਉਣ ਵਾਲੇ ਪੁਜਾਰੀ ਅਤੇ ਬਿਨਾਂ ਕਾਨੂੰਨ ਦੇ ਰਿਹਾ ਸੀ।+

  • ਨਹਮਯਾਹ 8:7, 8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 7 ਯੇਸ਼ੂਆ, ਬਾਨੀ, ਸ਼ੇਰੇਬਯਾਹ,+ ਯਾਮੀਨ, ਅੱਕੂਬ, ਸ਼ਬਥਈ, ਹੋਦੀਯਾਹ, ਮਾਸੇਯਾਹ, ਕਲੀਟਾ, ਅਜ਼ਰਯਾਹ, ਯੋਜ਼ਾਬਾਦ,+ ਹਨਾਨ ਤੇ ਪਲਾਯਾਹ, ਜੋ ਲੇਵੀ ਸਨ, ਲੋਕਾਂ ਨੂੰ ਕਾਨੂੰਨ ਸਮਝਾ ਰਹੇ ਸਨ+ ਤੇ ਲੋਕ ਖੜ੍ਹੇ ਰਹੇ। 8 ਉਹ ਇਸ ਕਿਤਾਬ ਵਿੱਚੋਂ, ਹਾਂ, ਸੱਚੇ ਪਰਮੇਸ਼ੁਰ ਦੇ ਕਾਨੂੰਨ ਵਿੱਚੋਂ ਉੱਚੀ ਆਵਾਜ਼ ਵਿਚ ਪੜ੍ਹ ਕੇ ਸੁਣਾਉਂਦੇ ਰਹੇ ਤੇ ਇਸ ਨੂੰ ਸਾਫ਼-ਸਾਫ਼ ਸਮਝਾਉਂਦੇ ਰਹੇ ਅਤੇ ਇਸ ਦਾ ਅਰਥ ਦੱਸਦੇ ਰਹੇ; ਇਸ ਤਰ੍ਹਾਂ ਉਨ੍ਹਾਂ ਨੇ ਪੜ੍ਹੀਆਂ ਜਾ ਰਹੀਆਂ ਗੱਲਾਂ ਸਮਝਣ ਵਿਚ ਲੋਕਾਂ ਦੀ ਮਦਦ ਕੀਤੀ।*+

  • ਹਿਜ਼ਕੀਏਲ 44:23, 24
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 23 “‘ਉਹ ਮੇਰੇ ਲੋਕਾਂ ਨੂੰ ਪਵਿੱਤਰ ਤੇ ਆਮ ਚੀਜ਼ਾਂ ਵਿਚ ਅਤੇ ਸ਼ੁੱਧ ਤੇ ਅਸ਼ੁੱਧ ਚੀਜ਼ਾਂ ਵਿਚ ਫ਼ਰਕ ਕਰਨਾ ਸਿਖਾਉਣ।+ 24 ਉਹ ਨਿਆਂਕਾਰਾਂ ਵਜੋਂ ਮੁਕੱਦਮਿਆਂ ਦੀ ਸੁਣਵਾਈ ਕਰਨ+ ਅਤੇ ਮੇਰੇ ਕਾਨੂੰਨਾਂ ਮੁਤਾਬਕ ਨਿਆਂ ਕਰਨ।+ ਉਹ ਮੇਰੇ ਸਾਰੇ ਤਿਉਹਾਰਾਂ ਬਾਰੇ ਮੇਰੇ ਕਾਨੂੰਨ ਅਤੇ ਨਿਯਮ ਮੰਨਣ+ ਅਤੇ ਮੇਰੇ ਸਬਤਾਂ ਨੂੰ ਪਵਿੱਤਰ ਮੰਨਣ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ